ਵਰਿੰਦਰ ਸਿੰਘ ਵਾਲੀਆ (ਜਨਮ 4 ਨਵੰਬਰ 1958) ਉੱਘਾ ਪੱਤਰਕਾਰ, ਸੰਪਾਦਕ ਅਤੇ ਪੰਜਾਬੀ ਕਹਾਣੀਕਾਰ ਹੈ। ਉਹ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਵੀ ਰਿਹਾ ਹੈ। ਹੁਣ ਉਹ ਪੰਜਾਬੀ ਜਾਗਰਣ ਦਾ ਸੰਪਾਦਕ ਹੈ। ਇਸ ਤੋਂ ਪਹਿਲਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਨਿਯੁਕਤ ਰਿਹਾ।[1] ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸਾਹਿਤਕ ਪੁਰਸਕਾਰ ਲਈ ਚੁਣਿਆ ਗਿਆ ਹੈ।

ਰਚਨਾਵਾਂ

  • ਅੰਮ੍ਰਿਤਸਰ: ਏ ਸਿਟੀ ਵਿਦ ਗਲੋਰੀਅਸ ਲੀਗੇਸੀ (Amritsar - A City With Glorious Legacy)[2]
  • ਹਰਫ਼ਾਂ ਦੇ ਆਰ-ਪਾਰ: ਸੰਪਾਦਕੀਆਂ[3]
  • ਵਰਿੰਦਰ ਵਾਲੀਆ ਦਾ ਕਥਾ ਜਗਤ / ਸੰਪਾਦਕ, ਹਰਮੀਤ ਸਿੰਘ (ਵਰਿੰਦਰ ਵਾਲੀਆ ਬਾਰੇ ਪੁਸਤਕ)[4]

ਕਹਾਣੀ ਸੰਗ੍ਰਹਿ

  • ਖ਼ਬਰਨਾਮਾ (1983)
  • ਰੁੱਖਾਂ ਦੀ ਦਾਸਤਾਨ (2007)[5]

ਨਾਵਲ

ਹਵਾਲੇ