ਲਾਲ-ਬਾਲ-ਪਾਲ
imported>Satdeepbot (clean up using AWB) ਦੁਆਰਾ ਕੀਤਾ ਗਿਆ 21:54, 17 ਨਵੰਬਰ 2015 ਦਾ ਦੁਹਰਾਅ
ਲਾਲ-ਬਾਲ-ਪਾਲ, ਆਜ਼ਾਦੀ ਦੀ ਲੜਾਈ ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਰਮ ਦਲੀ ਕਹੇ ਜਾਂਦੇ ਆਗੂਆਂ - ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਅਤੇ ਬਿਪਿਨ ਚੰਦਰ ਪਾਲ ਦੀ ਤ੍ਰੈਮੂਰਤੀ ਨੂੰ ਦਾ ਨਾਮ ਪੈ ਗਿਆ ਸੀ।