ਲਾਲਟੂ
imported>Charan Gill ("ਹਰਜਿੰਦਰ ਸਿੰਘ ਲਾਲਟੂ (ਜਨਮ 10 ਦਸੰਬਰ 1957) ਹਿੰਦੀ ਕਵੀ ਅਤੇ ਲੇਖਕ ਹੈ।..." ਨਾਲ਼ ਸਫ਼ਾ ਬਣਾਇਆ) ਦੁਆਰਾ ਕੀਤਾ ਗਿਆ 16:49, 5 ਮਾਰਚ 2015 ਦਾ ਦੁਹਰਾਅ
ਹਰਜਿੰਦਰ ਸਿੰਘ ਲਾਲਟੂ (ਜਨਮ 10 ਦਸੰਬਰ 1957) ਹਿੰਦੀ ਕਵੀ ਅਤੇ ਲੇਖਕ ਹੈ।
ਮੁੱਖ ਲਿਖਤਾਂ
ਕਾਵਿ ਸੰਗ੍ਰਹਿ
- ਏਕ ਝੀਲ ਥੀ ਬਰਫ਼ ਕੀ
- ਡਾਯਰੀ ਮੇਂ 23 ਅਕਤੂਬਰ
- ਲੋਗ ਹੀ ਚੁਨੇਂਗੇ ਰੰਗ
- ਦੇਸ਼ ਬੜਾ ਕਬ ਹੋਤਾ ਹੈ
ਬਾਲ ਕਵਿਤਾ
- ਭੈਯਾ ਜ਼ਿੰਦਾਬਾਦ
ਕਹਾਣੀ ਸੰਗ੍ਰਹਿ
- ਘੁਘਨੀ
ਨਾਟਕ
- ਭਾਪ ਤਾਪ ਔਰ ਆਪ
ਅਨੁਵਾਦ
- ਅਗੜਮ-ਬਗੜਮ (ਆਬੋਲ-ਤਾਬੋਲ)
- ਹ ਯ ਵ ਰ ਲ
- ਗੋਪੀ ਗਵੈਯਾ ਬਾਘਾ ਬਜੈਯਾ (ਬੰਗਾਲੀ ਤੋਂ ਅਨੁਵਾਦ)
- ਲੋਗ ਉੜੇਂਗੇ
- ਨਕਲੂ ਨਡਲੂ ਬੁਰੇ ਫੰਸੇ
- ਹਾਵਰਡ ਜਿਨ ਕੀ ਪੁਸਤਕ (A Peoples History of the United States ਅੰਗ੍ਰੇਜੀ ਤੋਂ ਅਨੁਵਾਦ)
ਸੰਪਾਦਨ
- ਹਮਕਦਮ