ਲਾਰਡ ਕ੍ਰਿਸ਼ਨਾ ਟੈਕਨੀਕਲ ਇੰਸਟੀਚਿਊਟ ਲਹਿਰਾਗਾਗਾ

ਫਰਮਾ:Infobox residential college

ਲਾਰਡ ਕ੍ਰਿਸ਼ਨਾ ਟੈਕਨੀਕਲ ਇੰਸਟੀਚਿਊਟ ਲਹਿਰਾਗਾਗਾ ਨੂੰ ਸਾਲ 2006 ਵਿੱਚ ਸ਼੍ਰੀ ਸਾਂਈ ਐਜੂਕੇਸ਼ਨਲ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਲਹਿਰਾਗਾਗਾ ਵੱਲੋਂ ਸਥਾਪਿਤ ਕੀਤਾ ਗਿਆ ਸੀ।[1]

ਕੋਰਸ

ਕਾਲਜ ਵਿੱਚ ਡੀ.ਸੀ.ਏ, ਬੀ.ਸੀ.ਏ, ਐਮ.ਐਸਸੀ, ਐਮ-ਟੈਕ, ਐਮ.ਬੀ.ਏ, ਬੀ.ਟੈਕ ਵਰਗੇ ਤਕਨੀਕੀ ਕੋਰਸਾਂ ਤੋਂ ਇਲਾਵਾ ਰਵਾਇਤੀ ਬੀ.ਏ, ਐਮ. ਏ, ਸਿੱਖਿਆ ਦੇ ਕੋਰਸ ਦੀ ਵੀ ਸਿੱਖਿਆ ਦਿਤੀ ਜਾਂਦੀ ਹੈ।

ਸਹੂਲਤਾਂ

ਕਾਲਜ ਦੀ ਇਮਾਰਤ ਖੁੱਲ੍ਹੀ ਹਵਾਦਾਰ ਅਤੇ ਪੜ੍ਹਾਈ ਲਈ ਯੋਗ ਵਾਤਾਵਰਣ ਵਾਲੀ ਹੈ। ਆਧੁਨਿਕ ਕੰਪਿਊਟਰ ਪ੍ਰਣਾਲੀ, ਇੰਟਰਨੈੱਟ ਆਦਿ ਦੀ ਸਹੂਲਤ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ