Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਲਾਭ ਜੰਜੂਆ

ਭਾਰਤਪੀਡੀਆ ਤੋਂ

ਫਰਮਾ:Infobox musical artist ਲਾਭ ਜੰਜੂਆ ਇੱਕ ਭਾਰਤੀ ਭੰਗੜਾ ਅਤੇ ਹਿਪ ਹੋਪ ਗਾਇਕ ਅਤੇ ਗੀਤਕਾਰ ਹੈ, ਜੋ ਆਪਣੇ  bhangra ਗੀਤ, "ਮੁੰਡਿਆਂ ਤੋਂ ਬਚ ਕੇ " ਦੇ ਲਈ ਜਾਣਿਆ ਜਾਂਦਾ ਹੈ। ਇਹ 1998 ਵਿੱਚ ਪੰਜਾਬੀ ਐਮ ਸੀ ਦੁਆਰਾ ਰੀਮਿਕਸ ਕੀਤਾ ਗਿਆ ਸੀ, ਅਤੇ 2002 ਵਿੱਚ ਮੁੜ-ਜਾਰੀ ਕੀਤਾ।  ਉਸ ਨੇ ਬਹੁਤ ਸਾਰੇ ਬਾਲੀਵੁੱਡ ਗੀਤ ਵੀ ਗਾਏ ਹਨ ਜਿਹਨਾਂ ਵਿੱਚ, "ਜੀ ਕਰਦਾ", 2008 ਵਾਲਾ ਗੀਤ ਸਿੰਘ ਇਜ਼ ਕਿੰਗ ਵੀ ਸ਼ਾਮਲ ਹਨ।[1][2]. ਉਹ 22 ਅਕਤੂਬਰ 2015 ਨੂੰ  ਬੰਗੂਰ ਨਗਰ, ਗੋਰੇਗਾਓਂ, ਮੁੰਬਈ' ਚ ਆਪਣੀ ਰਿਹਾਇਸ਼ ਤੇ ਮਰਿਆ ਹੋਇਆ ਪਾਇਆ ਗਿਆ ਸੀ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਬਾਹਰੀ ਲਿੰਕ

|award|awards=awards Awards for |biography|bio=bio Biography for }} ਲਾਭ ਜੰਜੂਆ], ਇੰਟਰਨੈੱਟ ਮੂਵੀ ਡੈਟਾਬੇਸ ’ਤੇ