ਰੰਗ ਰਸੀਆ (ਫਿਲਮ)
ਰੰਗ ਰਸੀਆ ਇੱਕ ਜੀਵਨੀ-ਆਧਾਰਿਤ ਫਿਲਮ ਹੈ ਜੋ ਇੱਕ ਭਾਰਤੀ ਚਿੱਤਰਕਾਰ ਰਾਜਾ ਰਵੀ ਵਰਮਾ ਦੇ ਜੀਵਨ ਉੱਪਰ ਆਧਾਰਿਤ ਹੈ। ਇਹ 2008 ਵਿੱਚ ਲੰਦਨ ਫਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ ਤੇ ਭਾਰਤ ਵਿੱਚ ਇਹ 2014 ਵਿੱਚ ਦੀਵਾਲੀ ਦੇ ਮੌਕੇ ਉੱਪਰ ਰਿਲੀਜ਼ ਕੀਤੀ ਜਾਵੇਗੀ।
| ਰੰਗ ਰਸੀਆ | |
|---|---|
| ਤਸਵੀਰ:Rang Rasiya Poster.jpg Promotional poster for the film | |
| ਨਿਰਦੇਸ਼ਕ | ਕੇਤਨ ਮੇਹਤਾ |
| ਨਿਰਮਾਤਾ | ਦੀਪਾ ਸਾਹੀ |
| ਲੇਖਕ | ਸੰਜੀਵ ਦੱਤਾ (ਪਟਕਥਾ) ਕੇਤਨ ਮੇਹਤਾ |
| ਸਿਤਾਰੇ | ਰਣਦੀਪ ਹੁੱਡਾ ਨੰਦਨਾ ਸੇਨ ਤਰਿਪਥਾ ਪਰਾਸ਼ਰ |
| ਸੰਗੀਤਕਾਰ | Sandesh Shandilya |
| ਸਿਨੇਮਾਕਾਰ | Anil Mehta |
| ਰਿਲੀਜ਼ ਮਿਤੀ(ਆਂ) | ਫਰਮਾ:Film date |
| ਦੇਸ਼ | India |
| ਭਾਸ਼ਾ | Hindi English |
| ਬਜਟ | Rs. 12 crores |