More actions
ਰੈਸੀਡੈਂਸੀ ਟਾਵਰ੍ਸ ਚੇਨਈ ਇੱਕ ਚਾਰ ਸਿਤਾਰਾ ਲਗਜ਼ਰੀ ਹੋਟਲ ਹੈ, ਜੋ ਟੀ.ਨਗਰ, ਚੇਨਈ, ਭਾਰਤ ਵਿਖੇ ਸਥਿਤ ਹੈ [1]I ਇਹ 500 ਮਿਲਿਯਨ ਦੀ ਲਾਗਤ ਨਾਲ ਬਣਿਆ ਹੋਟਲ ਹੈ ਜੋ ਸ਼ਹਿਰ ਵਿੱਚ ਦੂਜਾ ਰੈਸੀਡੈਂਸੀ ਹੋਟਲ ਹੈ ਅਤੇ ਚੇਨ ਵਿੱਚ ਚੌਥੀ ਥਾਂ ਤੇ ਹੈ I
ਇਤਿਹਾਸ
ਰਸ਼ੀਅਨ ਕੰਣਸਲਟ ਤੋਂ 26 ਗਰਾਊਂਡ ਮਾਪ ਦੀ ਥਾਂ ਹਾਸਲ ਕਰਨ ਤੇ, ਸੂਦ ਤੇ ਸੂਦ ਨੇ ਨੇਜਵਾਇਂਟ ਡਵੈਲਪਮੈਂਟ ਆਫ਼ ਕਮਰਸ਼ੀਅਲ ਕੋਮਪਲੇਕਸ ਤੇ ਅੱਪਾਸਵਾਮੀ ਗਰੁੱਪ ਵਿੱਚ ਸ਼ਾਮਲ ਹੋ ਗਏI ਪਰ ਇਸ ਦੇ ਬਜਾਏ, ਉਹਨਾਂ ਨੇ ਬਾਅਦ ਵਿੱਚ ਵੀ ਚਾਰ ਸਿਤਾਰਾ ਹੋਟਲ ਬਣਾਉਣ ਵਿੱਚ ਲਗੇ ਰਹੇ [2]I
ਦਾ ਹੋਟਲ
26 ਗਰਾਊਂਡ ਮਾਪ ਦੀ ਜਮੀਨ ਤੇ ਬਣੇ ਇਸ ਹੋਟਲ ਵਿੱਚ 176 ਕਮਰਿਆਂ ਦੇ ਨਾਲ 16 ਫ਼ਰਸ਼, 11 ਥੀਮ ਅਧਾਰਿਤ ਸੂਟ, ਥੀਮ ਰੈਸਟੋਰੈਂਟ, ਕੰਣਵੈਂਸ਼ਨ ਹਾੱਲ ਅਤੇ ਕਾਰ ਪਾਰਕਿੰਗ (ਦੋ ਬੇਸਮੈਂਟ ਫ਼ਰਸ਼) 180 ਤੋਂ 200 ਕਾਰਾਂ ਦੇ ਲਗਭਗ ਦੀ ਸੇਵਾਵਾਂ ਪ੍ਦਾਨ ਕੀਤੀ ਹੈ I 30% ਜ਼ਮੀਨ ਇਮਾਰਤ ਲਈ ਲਿਤੀ ਗਈ ਸੀ, ਜਦਕਿ ਬਾਕੀ ਦੀ ਜ਼ਮੀਨ ਕਾਰ ਪਾਰਕਿੰਗ ਅਤੇ ਬਾਗਬਾਨੀ ਲਈ ਵਰਤੀ ਜਾਨੀ ਸੀ [3]I ਹੋਟਲ ਦੀ ਹੋਰ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ- ਪਰਸਪਰ ਰਸੋਈ ਸਹਿਤ 24 ਘੰਟੇ ਵਾਲਾ ਰੈਸਟੋਰੈਂਟ ਅਤੇ ਮੁੜ ਦੁਬਾਰਾ ਬਣਾਈ ਗਈ ਬਜਟ ਵਾਲੀ ਯੂਰੋਪਿਅਨ ਸਟ੍ਰੀਟ, ਪੁਰਾਣੀ-ਦੁਨੀਆ ਥੀਮ ਦਾ ਬਾਰ, ਬੀਯਰ ਬੈਰੇਲਸ ਨਾਲ, ਪੁਰਾਣੇ ਪਿ੍ੰਟ ਅਤੇ ਇੱਕ 1945 ਦੀ ਨੋਰਟਨ ਦੀ ਮੋਟਰਸਾਇਕਲ ਛੱਤ ਤੋਂ ਮੁੱਅਲਤ ਅਤੇ ਇੱਕ ਦੱਖਣੀ ਖਾਸੀਅਤ ਵਾਲਾ ਮੁੜ ਦੁਬਾਰਾ ਚੇਤਿਨਾਦ ਦੇ ਤਰੀਕੇ ਦਾ, ਅਸਲੀ ਲੱਕੜ ਦੇ ਪਿਲਰਾਂ ਦਾ ਬਣਾਇਆ ਰੈਸਟੋਰੈਂਟ ਅਤੇ ਇਸ ਖੇਤਰ ਤੋਂ ਪੇਂਟਿੰਗ [4]I
ਇੱਥੇ ਇੱਕ ਲਾਉਂਜ ਦੇ ਨਾਲ ਦੋ ਕਾਰਜਕਾਰੀ ਕਲੱਬ ਫਲ਼ੋਰ, ਇੱਕ ਸੂੱਟ ਫਲ਼ੋਰ, ਛੇ ਦਾਵਤ ਹਾਲ ਜਿਨ੍ਹਾਂ ਵਿੱਚ 100 ਤੋਂ 1000 ਜਾਣਿਆਂ ਦੀ ਸਮੱਰਥਾ ਹੈ I ਹੋਟਲ ਵਿੱਚ ਇੱਕ ਵਪਾਰਕ ਸੈਂਟਰ, ਤੈਰਾਕੀ ਪੁੱਲ, ਹੈਲਥ ਕੱਲਬ ਅਤੇ ਇੱਕ ਸੱਪਾ ਵੀ ਹੈ I ਇਸ ਤੋਂ ਇਲਾਵਾ, ਹੋਟਲ ਵਿੱਚ ਔਰਤਾਂ ਲਈ ਖਾਸ ਲਾਉਂਜ ਅਤੇ ਫ਼ਲੋਰ ਵੀ ਹੈ [4]I
ਜੂਨ 2003 ਵਿੱਚ, ਹੋਟਲ ਨੇ ਆਪਣੇ ਦੱਖਣੀ ਖਾਸੀਅਤ ਵਾਲੇ ਰੈਸਟੋਰੈਂਟ, ਸਦਰਨ ਅਰੋਮਾਸ ਤੇ ਆਪਣੀ ਬਨਾਨਾ ਲੀਫ਼ ਸੇਵਾ ਦੀ ਸ਼ੁਰੂਆਤ ਕੀਤੀ [5]I
ਹਵਾਲੇ
- ↑ "Category : 4 Star". List of Approved Hotels as of : 06/01/2013. Ministry of Tourism, Government of India. 2013. Retrieved 28 December 2015.
- ↑ "Residency Towers nearing completion". The Hindu. Chennai: The Hindu. 30 November 2002. Retrieved 28 December 2015.
- ↑ "About The Residency Towers". cleartrip.com. Retrieved 28 December 2015.
- ↑ 4.0 4.1 "Residency Towers to open with single tariff". Business Line. Chennai: The Hindu. 6 April 2003. Retrieved 28 December 2015.
- ↑ "Residency Towers launches new 'leaf' service". Business Line. Chennai: The Hindu. 12 June 2003. Retrieved 28 December 2015.