ਰੁਪਿੰਦਰਪਾਲ ਸਿੰਘ ਢਿੱਲੋਂ
ਰੁਪਿੰਦਰਪਾਲ ਸਿੰਘ ਢਿੱਲੋਂ (ਰੂਪ ਢਿੱਲੋਂ) (ਜਨਮ 1969) ਕਹਾਣੀ, ਨਾਵਲ ਅਤੇ ਕਵਿਤਾ ਲਿਖਦਾ, ਇੱਕ ਬਰਤਾਨਵੀ ਸਮਕਾਲੀ ਪੰਜਾਬੀ ਲੇਖਕ ਹੈ। ਰੂਪ ਢਿੱਲੋਂ ਇੰਗਲੈਂਡ ਦਾ ਜੰਮਪਲ ਅਤੇ ਅੰਗਰੇਜ਼ੀ ਸਾਹਿਤ ਦਾ ਚੰਗਾ ਜਾਣੂ ਹੈ। ਉਸਨੇ ਔਕਸਫੋਡ ਯੂਨੀਵਰਸਿਟੀ ਤੋਂ ਉਚੇਰੀ ਪੜ੍ਹਾਈ ਹਾਸਲ ਕੀਤੀ ਹੈ।
ਕੰਮ
- ਨੀਲਾ ਨੂਰ (2007)
- ਬੇਘਰ ਚੀਤਾ (2009)
- ਕਲਦਾਰ (2010)
- "ਬਾਰਸੀਲੋਨਾ: ਘਰ ਵਾਪਸੀ" (2010)
- ਭਰਿੰਡ (2011)
- ਓ, 2015, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
- ਗੁੰਡਾ, 2014, ਖੁਸ਼ਜੀਵਨ ਕਿਤਾਬਾਂ, ਲੰਡਨ[1]
- ਸਮੁਰਾਈ
ਹਵਾਲੇ
- ↑ Jaswinder Sandhu (25 March 2014). "ਗੁੰਡਾ" [Gunda]. 5abi (in Punjabi).