More actions
ਰਾਣੀ ਕੋਕਲਾਂ ਪੰਜਾਬੀ ਭਾਸ਼ਾ ਦੇ ਨਾਟਕਕਾਰ ਕਪੂਰ ਸਿੰਘ ਘੁੰਮਣ ਦਾ ਲਿਖਿਆ ਇੱਕ ਨਾਟਕ ਹੈ। ਇਹ ਪੰਜਾਬ ਖਿੱਤੇ ਦੀ ਲੋਕਧਾਰਾ ਦੇ ਇੱਕ ਚਰਚਿਤ ਪਾਤਰ ਕੋਕਲਾਂ ਉੱਪਰ ਆਧਾਰਿਤ ਹੈ। ਇਹ ਨਾਟਕ 1981 ਵਿੱਚ ਪਹਿਲੀ ਵਾਰ ਛਪਿਆ ਸੀ ਪਰ ਇਸਦਾ ਚਲੰਤ ਸੰਸਕਰਣ ਲਾਹੌਰ ਬੁੱਕਸ, ਲੁਧਿਆਣਾ ਵਲੋਂ 2012 ਵਿੱਚ ਛਾਪਿਆ ਗਿਆ ਹੈ।