ਫਰਮਾ:Infobox book ਰਾਜਾ ਗਿੱਧ (ਫਰਮਾ:Lang-ur) ਪਾਕਿਸਤਾਨ ਦੀ ਮਸ਼ਹੂਰ ਨਾਰੀ ਲੇਖਕ ਬਾਨੋ ਕੁਦਸੀਆ ਦਾ ਉਰਦੂ ਨਾਵਲ ਹੈ। ਗਿੱਧ, ਗਿਰਝ ਦੇ ਲਈ ਉਰਦੂ ਸ਼ਬਦ ਹੈ ਅਤੇ ਰਾਜਾ ਨੇ ਬਾਦਸ਼ਾਹ ਦੇ ਲਈ ਇੱਕ ਹਿੰਦੀ ਸਮਾਨਾਰਥੀ ਹੈ। ਇਸ ਨਾਮ ਤੋਂ ਗਿਰਝਾਂ ਦੇ ਰਾਜ ਦੀ ਕਨਸ਼ੋਅ ਮਿਲਦੀ ਹੈ।