ਰਣਧੀਰ ਸਿੰਘ ਚੰਦ
>Satdeepbot (clean up using AWB) ਦੁਆਰਾ ਕੀਤਾ ਗਿਆ 08:00, 17 ਨਵੰਬਰ 2015 ਦਾ ਦੁਹਰਾਅ
ਡਾ. ਰਣਧੀਰ ਸਿੰਘ ਚੰਦ (1943 - 26 ਮਾਰਚ 1992) ਪੰਜਾਬੀ ਕਵੀ ਅਤੇ ਗ਼ਜ਼ਲਕਾਰ ਸੀ ਜਿਸ ਨੂੰ ਗ਼ਜ਼ਲ ਲਿਖਣ ਵਾਲੇ ਸ਼ਾਇਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਦੇ ਕਾਰਜ ਕਰ ਕੇ ਜਾਣਿਆ ਜਾਂਦਾ ਹੈ।[1]