Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮੰਟੋ (2018 ਫਿਲਮ)

ਭਾਰਤਪੀਡੀਆ ਤੋਂ

ਫਰਮਾ:Infobox film ਮੰਟੋ, ਇੱਕ 2018 ਦੀ ਮਸ਼ਹੂਰ ਉਰਦੂ ਲੇਖਕ ਸਆਦਤ ਹਸਨ ਮੰਟੋ, ਬਾਰੇ ਭਾਰਤੀ ਜੀਵਨੀ ਡਰਾਮਾ ਫਿਲਮ ਹੈ ਜਿਸ ਨੂੰ ਨੰਦਿਤਾ ਦਾਸ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ।[1] ਫਿਲਮ ਸਿਤਾਰੇ ਨਵਾਜ਼ੁਦੀਨ ਸਿਦੀਕੀ ਨੇ ਟਾਈਟਲ ਪਾਤਰ, ਭਾਰਤ-ਪਾਕਿਸਤਾਨੀ, ਲੇਖਕ ਮੰਟੋ ਦੀ ਭੂਮਿਕਾ ਨਿਭਾਈ ਹੈ।  ਤਾਹਿਰ ਰਾਜ ਭਸੀਨ ਨੇ 40 ਵਿਆਂ ਦੇ ਬਾਲੀਵੁੱਡ ਸੁਪਰਸਟਾਰ ਸ਼ਿਆਮ ਚੱਡਾ ਦਾ ਕਿਰਦਾਰ ਅਦਾ ਕੀਤਾ ਹੈ।[2] ਸ਼ਿਆਮ ਮੰਟੋ ਦਾ ਦੋਸਤ, ਹਮਰਾਜ਼, ਅਤੇ ਅਨੇਕ ਕਹਾਣੀਆਂ ਲਈ ਪ੍ਰੇਰਨਾ ਸਰੋਤ ਸੀ।[3]ਮੰਟੋ ਦੀ ਪਤਨੀ, ਸਾਫੀਆ ਦੀ ਭੂਮਿਕਾ ਰਸਿਕਾ ਦੁਗਾਲ ਨੇ ਕੀਤੀ ਹੈ। ਮੰਟੋ 1940ਵਿਆਂ ਦੇ ਭਾਰਤ ਦੀ ਆਜ਼ਾਦੀ ਦੇ ਬਾਅਦ ਦੇ ਅਰਸੇ ਤੇ ਆਧਾਰਿਤ ਹੈ।

ਇਸ ਫਿਲਮ ਦਾ ਪੋਸਟਰ 2017 ਕੈਨਸ ਫਿਲਮ ਫੈਸਟੀਵਲ ਵਿਖੇ ਨਸ਼ਰ ਕੀਤਾ ਗਿਆ ਸੀ। [4][5] ਦਾਸ ਨੇ 'ਇਨ ਡਿਫੈਂਸ ਆਫ ਫ਼੍ਰੀਡਮ' ਨਾਂ ਦੀ ਇਕ ਛੋਟੀ ਫਿਲਮ ਬਣਾਈ, ਉਸ ਵਿੱੱਚ ਵੀ ਮੁੱਖ ਭੂਮਿਕਾ ਵਿਚ ਨਵਾਜ਼ੂਦੀਨ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਇਹ 23 ਮਾਰਚ 2017 ਨੂੰ ਯੂਟਿਊਬ 'ਤੇ ਰਿਲੀਜ਼ ਕੀਤੀ ਗਈ ਸੀ। ਇਸ ਫ਼ਿਲਮ ਦਾ ਪ੍ਰੀਮਿਅਰ 2018 ਕੈਨਸ ਫਿਲਮ ਫੈਸਟੀਵਲ ਵਿੱਚ ਕੀਤਾ ਗਿਆ ਸੀ ਅਤੇ 21 ਸਤੰਬਰ 2018 ਨੂੰ ਭਾਰਤੀ ਥਿਏਟਰਾਂ ਵਿੱਚ ਰਿਲੀਜ਼ ਕੀਤੀ ਗਈ ਸੀ [6][7] ਇਹ ਫੀਚਰ ਫਿਲਮ ਦੀ ਭੂਮਿਕਾ ਦੇ ਰੂਪ ਵਿੱਚ ਬਣਾਈ ਗਈ ਸੀ। ਇਸ ਫ਼ਿਲਮ ਦੇ ਐਚਪੀ ਸਟੂਡੀਓਸ, ਫਿਲਮਸਟੋਕ ਅਤੇ ਵਾਇਆਕੌਮ 18 ਮੋਸ਼ਨ ਪਿਕਚਰਜ਼ ਵਰਗੇ ਕਈ ਨਿਰਮਾਤਾ ਹਨ।[8]

ਕਲਾਕਾਰ

ਹਵਾਲੇ

1 }}
     | -moz-column-width: {{{1}}}; -webkit-column-width: {{{1}}}; column-width: {{{1}}};
     | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">