ਮੋਰ ਕਰੀਮਾ ਪੰਜਾਬ, ਭਾਰਤ ਦੇ ਲੁਧਿਆਣਾ ਜ਼ਿਲ੍ਹੇ ਵਿਚ ਸਿਧਵਾਂ ਬੇਟ ਮੰਡਲ ਵਿਚ ਇਕ ਪਿੰਡ ਹੈ। ਮੋਰ ਕਰੀਮਾ ਦੀ ਅਬਾਦੀ 1316 ਹੈ ਜੋ 216 ਘਰਾਂ ਵਿਚ ਰਹਿੰਦੀ ਹੈ।[1] ਇਹ ਪਿੰਡ ਪੰਜਾਬ ਦੇ ਉਨ੍ਹਾਂ 3789 ਪਿੰਡਾਂ ਵਿਚੋਂ ਇਕ ਹੈ ਜਿਸ ਦੀ ਅਨੁਸੂਚਿਤ ਜਾਤੀ ਦੀ ਆਬਾਦੀ 40% ਅਤੇ ਇਸ ਤੋਂ ਵੱਧ ਹੈ।[2]

ਸਿੱਖਿਆ

ਮੋਰ ਕਰੀਮਾ ਵਿੱਚ ਸਿਰਫ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ।[3] ਇੱਕ ਸਰਕਾਰੀ ਮੀਡੀਅਮ ਸਕੂਲ ਹੈ।[4]ਕੁਝ ਵਿਦਿਆਰਥੀ ਤਲਵੰਡੀ ਕਲਾਂ (ਜ਼ਿਲ੍ਹਾ ਲੁਧਿਆਣਾ) ਵਿਚ ਸਥਿਤ ਇਕ ਪ੍ਰਾਈਵੇਟ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਸਕੂਲ, ਮਹੰਤ ਲਛਮਣ ਦਾਸ (ਐਮਐਲਡੀ) ਹਾਈ ਸਕੂਲ ਵਿਚ ਪੜ੍ਹਦੇ ਹਨ। [5]

ਧਰਮ

ਪਿੰਡ ਵਿਚ 2 ਗੁਰਦੁਆਰੇ ਹਨ-

  • ਗੁਰਦੁਆਰਾ ਸਿੰਘ ਸਭਾ
  • ਗੁਰਦੁਆਰਾ ਰਵਿਦਾਸ ਭਗਤ  

ਨੇੜੇ ਦੇ ਕਾਲਜ

  • ਐਲਜੀਸੀ (4 ਕਿਲੋਮੀਟਰ)
  • ਐਲਪੀਸੀ (4 ਕਿਲੋਮੀਟਰ)
  • ਬਜਾਜ ਕਾਲਜ ਚੌਕੀਮਾਨ (4 ਕਿਲੋਮੀਟਰ)
  • CT ਯੂਨੀਵਰਸਿਟੀ ਸਿਧਵਾਂ (5 ਕਿਲੋਮੀਟਰ)
  • ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ (12 ਕਿਲੋਮੀਟਰ)
  • ਗੁਰੂ ਹਰਗੋਬਿੰਦ ਖਾਲਸਾ ਕਾਲਜ ਸਿਧਵਾਂ ਖੁਰਦ (7 ਕਿਲੋਮੀਟਰ)

ਨੇੜੇ ਦੀ ਮਾਰਕੀਟ

*ਸਵੱਦੀ ਕਲਾਂ ਮਾਰਕੀਟ (4 ਕਿਲੋਮੀਟਰ)
  • ਮੁੱਲਾਂਪੁਰ (8 ਕਿਲੋਮੀਟਰ)
  • ਜਗਰਾਓਂ (9 ਕਿਲੋਮੀਟਰ)
  • ਲੁਧਿਆਣਾ (26 ਕਿਲੋਮੀਟਰ)
  • ਚੌਕੀਮਾਨ (4 ਕਿਲੋਮੀਟਰ)

ਸੂਚਨਾ