ਫਰਮਾ:Infobox settlement ਮਾਲੇਰਕੋਟਲਾ ਪੰਜਾਬ (ਭਾਰਤ) ਦਾ ਇੱਕ ਸ਼ਹਿਰ ਹੈ। ਸਾਲ 2021 ਦੀ ਈਦ ਮੌਕੇ ਪੰਜਾਬ ਸਰਕਾਰ ਨੇ ਮਾਲੇਰਕੋਟਲਾ ਨੂੰ ਸੰਗਰੂਰ ਨਾਲੋਂ ਵੱਖ ਕਰਕੇ ਇੱਕ ਸੁਤੰਤਰ ਜ਼ਿਲ੍ਹਾ ਬਣਾ ਦਿੱਤਾ। ਇਹ ਮਸ਼ਹੂਰ ਅਦਾਕਾਰ ਸਈਦ ਜਾਫ਼ਰੀ ਦਾ ਜਨਮ ਅਸਥਾਨ ਹੈ।