ਮਹਿੰਦਰਗੜ੍ਹ ਜ਼ਿਲਾ

ਭਾਰਤਪੀਡੀਆ ਤੋਂ
imported>Satdeep Gill (→‎ਬਾਰਲੇ ਲਿੰਕ: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 09:12, 3 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਬੇ-ਹਵਾਲਾ

ਫਰਮਾ:India Districts ਮਹਿੰਦਰਗੜ੍ਹ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1,859 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 812,022 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲਾ 1 ਨਵੰਬਰ 1948 ਨੂੰ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਪਟਿਆਲਾ ਅਤੇ ਪੰਜਾਬ ਨੂੰ ਇਕੱਠਾ ਕਰਨ ਬਾਅਦ ਇਹ ਜ਼ਿਲਾ ਪੰਜਾਬ ਵਿੱਚ ਆ ਗਿਆ। 1966 ਨੂੰ ਹਰਿਆਣਾ ਰਾਜ ਬਨਣ ਬਾਅਦ ਇਹ ਜ਼ਿਲਾ ਹਰਿਆਣੇ ਵਿੱਚ ਆ ਗਿਆ। 1989 ਨੂੰ ਇਸ ਵਿੱਚੋਂ ਰੇਵਾੜੀ ਬਣਾਇਆ ਗਿਆ ਸੀ।

ਫਰਮਾ:ਅਧਾਰ

ਬਾਰਲੇ ਲਿੰਕ

ਫਰਮਾ:ਹਰਿਆਣਾ


ਫਰਮਾ:Haryana-geo-stub