ਮਰਦਾਂਪੁਰ

.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:34, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox settlement

ਮਰਦਾਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ।[1] ਇਹ ਪੁਰਾਣਾ ਇਤਿਹਾਸਕ ਪਿੰਡ ਹੈ ਜਿੱਥੇ ਸਵਾ ਸੌ ਘਰਾਂ ਵਿੱਚ ਚਾਰ ਹਜ਼ਾਰ ਤੋਂ ਵੱਧ ਆਬਾਦੀ ਵਸਦੀ ਹੈ।ਮਰਦਾਂਪੁਰ ਨੇੜਲੇ ਥੇਹ ਲਾਗੇ 1794ਈ. ਵਿੱਚ ਪਟਿਆਲਾ ਰਿਆਸਤ ਦੇ ਰਾਜਾ ਸਾਹਿਬ ਸਿੰਘ ਦੀ ਭੈਣ ਸਾਹਿਬ ਕੌਰ ਨੇ ਮਰਦਾਨਾ ਲਿਬਾਸ ‘ਚ ਜੰਗ ਲੜਕੇ ਮਰਹੱਟਿਆਂ ਦੇ ਸਿਪਾਹਸਲਾਰ ਅੰਟਾਰਾਓ ਦੀਆਂ ਫੌਜਾਂ ਨੂੰ ਲੱਕ ਤੋੜਵੀਂ ਹਾਰ ਦੇ ਕੇ ਮਰਹੱਟਿਆਂ ਦਾ ਪੰਜਾਬ ‘ਚ ਦਾਖਲਾ ਰੋਕਿਆ ਸੀ।ਫਰਮਾ:Quote[2]

ਪਿੰਡ ‘ਚ ਸੈਂਕੜੇ ਸਾਲ ਪੁਰਾਣਾ ਬੋਹੜ (ਬਰੋਟਾ) ਹੈ ਜੋ 3-4 ਬਿੱਘੇ ਜ਼ਮੀਨ ਵਿੱਚ ਫੈਲਿਆ ਹੈ। ਇਸ ਤੋਂ ਇਲਾਵਾ ਇੱਕ ਪੁਰਾਣੀ ਹਵੇਲੀ ਚੌਕ ਪੱਤੀ ‘ਚ ਹੈ, ਉਹ ਹੁਣ ਖੰਡਰ ਬਣ ਚੁੱਕੀ ਹੈ। ਪਿੰਡ ਨੇ ਕਈ ਸ਼ਹੀਦ ਪੈਦਾ ਕੀਤੇ ਹਨ ਜਿਹਨਾਂ ਵਿੱਚ ਰਤਨ ਸਿੰਘ ਦਾ ਨਾਂ ਜੈਤੋ ਦੇ ਮੋਰਚੇ ਲਈ ਤੇ ਬਾਬੂ ਸਿੰਘ,ਕਿਹਰ ਸਿੰਘ ਦਾ ਨਾਂ ਅਜ਼ਾਦ ਹਿੰਦ ਫੌਜ ਲਈ ਪ੍ਰਸਿੱਧ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. http://pbplanning.gov.in/districts/Ghanour.pdf
  2. "ਪੰਜਾਬੀ ਕਵਿਤਾ-ਪ੍ਰੋ. ਮੋਹਨ ਸਿੰਘ-ਕਸੁੰਭੜਾ". Retrieved February 21, 2015.