ਮਨੋਹਰ ਸ਼ਿਆਮ ਜੋਸ਼ੀ

ਭਾਰਤਪੀਡੀਆ ਤੋਂ
imported>Nitesh Gill ਦੁਆਰਾ ਕੀਤਾ ਗਿਆ 15:56, 4 ਜੁਲਾਈ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਬੇ-ਹਵਾਲਾ ਫਰਮਾ:Infobox person ਮਨੋਹਰ ਸ਼ਿਆਮ ਜੋਸ਼ੀ ਆਧੁਨਿਕ ਹਿੰਦੀ ਸਾਹਿਤ ਦੇ ਸ਼ਰੇਸ਼ਟ ਗਦਕਾਰ, ਨਾਵਲਕਾਰ, ਵਿਅੰਗਕਾਰ, ਸੰਪਾਦਕ, ਦੂਰਦਰਸ਼ਨ ਧਾਰਾਵਾਹਿਕ ਲੇਖਕ, ਜਨਵਾਦੀ-ਵਿਚਾਰਕ, ਫਿਲਮ ਪਟ-ਕਥਾ ਲੇਖਕ, ਉੱਚ ਕੋਟੀ ਦੇ ਸੰਪਾਦਕ, ਕੁਸ਼ਲ ਪ੍ਰਵਕਤਾ ਅਤੇ ਕਾਲਮਨਵੀਸ ਸਨ। ਦੂਰਦਰਸ਼ਨ ਦੇ ਪ੍ਰਸਿੱਧ ਅਤੇ ਲੋਕਪ੍ਰਿਯ ਧਾਰਾਵਾਹਿਕਾਂ - ਬੁਨਿਆਦ, ਨੇਤਾਜੀ ਕਹਿਨ, ਮੁੰਗੇਰੀ ਲਾਲ ਕੇ ਹਸੀਂ ਸਪਨੇ, ਹਮ ਲੋਕ ਆਦਿ ਦੇ ਕਾਰਨ ਉਹ ਭਾਰਤ ਦੇ ਘਰ-ਘਰ ਵਿੱਚ ਪ੍ਰਸਿੱਧ ਹੋ ਗਏ ਸਨ। ਉਹ ਰੰਗ-ਕਰਮ ਦੇ ਵੀ ਚੰਗੇ ਜਾਣਕਾਰ ਸਨ।