ਮਨੋਜ ਪੁੰਜ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 09:56, 13 ਅਕਤੂਬਰ 2021 ਦਾ ਦੁਹਰਾਅ
ਫਰਮਾ:Infobox person ਮਨੋਜ ਪੁੰਜ ਭਾਰਤੀ ਪੰਜਾਬੀ ਫਿਲਮ ਨਿਰਦੇਸ਼ਕ ਸੀ।[1] ਉਸ ਨੇ ਪੰਜਾਬੀ ਸਿਨੇਮਾ ਦੀਆਂ ਕਈ ਹਿੱਟ ਫ਼ਿਲਮਾਂ ਨੂੰ ਨਿਰਦੇਸ਼ਿਤ ਕੀਤਾ। 22 ਅਕਤੂਬਰ 2006 ਨੂੰ[2] ਮਹਾਂਰਾਸ਼ਟਰਾ ਵਿਖੇ 36 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।
ਫਿਲਮਗ੍ਰਾਫੀ
- ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ (2006)
- ਦੇਸ ਹੋਯਾ ਪਰਦੇਸ (2004)
- ਜ਼ਿੰਦਾਗੀ ਖੂਬਸੂਰਤ ਹੈ (2002)
- ਸ਼ਹੀਦ-ਏ-ਮੁਹੱਬਤ (1999)
- ਸੁਖਮਨੀ - ਜੀਵਣ ਦੀ ਉਮੀਦ (2010)
ਇਹ ਵੀ ਵੇਖੋ
ਹਵਾਲੇ
- ↑ "Manoj Punj Dies at 36". Retrieved 5 Mar 2012.
- ↑ Lua error in package.lua at line 80: module 'Module:Citation/CS1/Suggestions' not found.