ਮਨਪ੍ਰੀਤ ਟਿਵਾਣਾ

ਭਾਰਤਪੀਡੀਆ ਤੋਂ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 09:50, 13 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox musical artist

ਮਨਪ੍ਰੀਤ ਟਿਵਾਣਾ ਪੰਜਾਬ, ਭਾਰਤ ਤੋਂ ਇੱਕ ਪੰਜਾਬੀ ਗੀਤਕਾਰ ਹੈ।


ਕੈਰੀਅਰ

ਉਸ ਨੇ ਕਬੱਡੀ ਇੱਕ ਮੁਹੱਬਤ ਸਹਿਤ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਹਨ। [1]

ਜੀਵਨ ਬਿਓਰਾ

ਮਨਪ੍ਰੀਤ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿੱਚ ਹੋਇਆ ਪਰ ਉਹ ਜੰਮਿਆ-ਪਲਿਆ ਬਠਿੰਡੇ ਸ਼ਹਿਰ ਵਿੱਚ। ਗੁਰੂ ਨਾਨਕ ਸਕੂਲ ਤੋਂ ਮੁਢਲੀ ਵਿਦਿਆ ਹਾਸਲ ਕੀਤੀ ਅਤੇ ਬਾਅਦ ਨੂੰ ਉਹ ਰਜਿੰਦਰਾ ਕਾਲਜ ਵਿੱਚ ਦਾਖ਼ਲ ਹੋ ਗਿਆ।

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.