ਭੋਜਪੁਰ ਜ਼ਿਲ੍ਹਾ, ਭਾਰਤ

ਭਾਰਤਪੀਡੀਆ ਤੋਂ

ਫਰਮਾ:India Districts ਭੋਜਪੁਰ ਜ਼ਿਲ੍ਹਾ (ਹਿੰਦੀ: भोजपुर ज़िला) ਬਿਹਾਰ ਦਾ ਇੱਕ ਜ਼ਿਲਾ ਹੈ। ਇਸਦਾ ਮੁੱਖ ਕੇਂਦਰ ਆਰਾ ਹੈ। ਪਹਿਲਾਂ ਇਹ ਜਿਲਾ ਸ਼ਾਹਾਬਾਦ ਦਾ ਹਿੱਸਾ ਸੀ। 1971 ਵਿੱਚ ਇਸਨ੍ਹੂੰ ਵੰਡ ਕੇ ਰੋਹਤਾਸ ਨਾਮਕ ਵੱਖ ਜ਼ਿਲ੍ਹਾ ਬਣਾ ਦਿੱਤਾ ਗਿਆ।