ਭੂਰਾ ਸਿੰਘ ਕਲੇਰ
ਭੂਰਾ ਸਿੰਘ ਕਲੇਰ ਪੰਜਾਬੀ ਲੇਖਕ ਤੇ ਕਹਾਣੀਕਾਰ ਸੀ!
ਪੁਸਤਕਾਂ
1978 ਵਿੱਚ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 'ਪੰਛੀਆਂ ਦੇ ਆਲ੍ਹਣੇ' ਛਪਿਆ। ਉਸ ਨੇ ਸਾਧਾਰਣ ਮਨੁੱਖ ਨੂੰ ਆਪਣੀਆਂ ਕਹਾਣੀਆਂ ਦੇ ਪਾਤਰ ਬਣਾਇਆ।
ਕਹਾਣੀ ਸੰਗ੍ਰਹਿ
- ਪੰਛੀਆਂ ਦੇ ਆਲ੍ਹਣੇ
 - ਟੁੱਟੇ ਪੱਤੇ
 - ਬੇਗਮ ਫਾਤਿਮਾ
 - ਤਿਹਾਇਆ ਰੁੱਖ
 
ਹੋਰ
- ਜੰਡਾ ਵੇ ਜੰਡੋਰਿਆ (ਨਾਵਲ)
 - ਟੋਏ ਟਿੱਬੇ (ਸਵੈ-ਜੀਵਨੀ)
 - ਲੋਕ ਪੈੜਾਂ (ਸ਼ਬਦ ਚਿਤਰ)