ਭੁਲੱਥ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 13:46, 16 ਸਤੰਬਰ 2020 ਦਾ ਦੁਹਰਾਅ
Jump to navigation Jump to search

ਫਰਮਾ:Infobox settlement ਭੁਲੱਥ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ।

ਜਨਸੰਖਿਆ

2001 ਨੂੰ ਭਾਰਤ ਦੀ ਮਰਦਮਸ਼ੁਮਾਰੀ ਦੇ ਨਾਤੇ,[1] ਭੁਲੱਥ ਦੀ ਆਬਾਦੀ 10,079 ਸੀ। ਪੁਰਸ਼ ਆਬਾਦੀ 53% ਅਤੇ ਮਹਿਲਾ 47%। ਭੁਲੱਥ ਦੀ ਔਸਤ ਸਾਖਰਤਾ ਦਰ 70% (75% ਪੁਰਸ਼ ਸਾਖਰਤਾ ਅਤੇ 65% ਮਹਿਲਾ ਸਾਖਰਤਾ) ਸੀ, ਜੋ ਰਾਸ਼ਟਰੀ ਔਸਤ 59,5% ਤੋਂ ਵੱਧ ਹੈ; . ਆਬਾਦੀ ਦੇ 11% ਦੀ ਉਮਰ 6 ਸਾਲ ਤੋਂ ਥੱਲੇ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਕਪੂਰਥਲਾ ਜ਼ਿਲ੍ਹਾ

  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.