"ਭੀਲੋਵਾਲ ਪੱਕਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
Jump to navigation Jump to search
imported>Satdeepbot
ਛੋ (clean up ਦੀ ਵਰਤੋਂ ਨਾਲ AWB)
 
>InternetArchiveBot
(Rescuing 1 sources and tagging 0 as dead.) #IABot (v2.0.8.2)
 
ਲਾਈਨ 62: ਲਾਈਨ 62:
| footnotes =  
| footnotes =  
}}
}}
'''ਭੀਲੋਵਾਲ ਪੱਕਾ''' [[ਅੰਮ੍ਰਿਤਸਰ]] ਜ਼ਿਲ੍ਹੇ ਦੀ [[ਚੌਗਾਂਵਾਂ]] ਤਹਿਸੀਲ ਦਾ ਇੱਕ ਸਰਹੱਦੀ ਪਿੰਡ ਹੈ ਜੋ ਲੋਪੋਕੇ-ਅਜਨਾਲਾ ਰੋਡ ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਆਬਾਦੀ 1200 ਦੇ ਕਰੀਬ ਹੈ ਤੇ ਵੋਟਾਂ ਦੀ ਗਿਣਤੀ 650 ਹੈ। ਪਿੰਡ ਵਿੱਚ ਬਹੁ ਗਿਣਤੀ ਹਿੰਦੂ/ਖੱਤਰੀ ਲੋਕਾਂ ਦੀ ਹੈ ਜੋ ਭਾਰਤ ਪਾਕਿਸਤਾਨ ਵੰਡ ਵੇਲੇ ਪੱਛਮੀ ਪੰਜਾਬ ਤੋਂ ਏਧਰ ਆ ਕੇ ਵਸੇ ਸਨ। ਇਸ ਪਿੰਡ ਵਿੱਚ ਇੱਕ ਬਉਲੀ, ਪੁਰਾਤਨ ਬਾਰਾਂਦਰੀਆਂ ਅਤੇ ਇੱਕ ਸ਼ਿਵਾਲਾ ਮੰਦਿਰ ਬਣਿਆ ਹੋਇਆ ਹੈ। ਮੁਗਲਾਂ ਦੇ ਆਵਾਗਮਨ ਕਰਕੇ ਪਿੰਡ ਵਿੱਚ ਹਵੇਲੀਆਂ ਵੀ ਬਣੀਆਂ ਹੋਈਆਂ ਹਨ। ਪਿੰਡ ਵਿੱਚ ਚੁਬਾਰਾ ਨੁਮਾ ਘਰਾਂ ਅਤੇ ਨਿੱਕੀ ਇੱਟ ਦੀਆਂ ਪੱਕੀਆਂ ਹਵੇਲੀਆਂ ਕਾਰਨ ਹੀ ਭੀਲੋਵਾਲ ਨਾਲ ਪੱਕਾ ਨਾਮ ਜੁੜ ਗਿਆ।<ref>http://epaper.punjabitribuneonline.com/1221956/Punjabi-Tribune/PT_27_May_2017#page/9/2</ref>
'''ਭੀਲੋਵਾਲ ਪੱਕਾ''' [[ਅੰਮ੍ਰਿਤਸਰ]] ਜ਼ਿਲ੍ਹੇ ਦੀ [[ਚੌਗਾਂਵਾਂ]] ਤਹਿਸੀਲ ਦਾ ਇੱਕ ਸਰਹੱਦੀ ਪਿੰਡ ਹੈ ਜੋ ਲੋਪੋਕੇ-ਅਜਨਾਲਾ ਰੋਡ ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਆਬਾਦੀ 1200 ਦੇ ਕਰੀਬ ਹੈ ਤੇ ਵੋਟਾਂ ਦੀ ਗਿਣਤੀ 650 ਹੈ। ਪਿੰਡ ਵਿੱਚ ਬਹੁ ਗਿਣਤੀ ਹਿੰਦੂ/ਖੱਤਰੀ ਲੋਕਾਂ ਦੀ ਹੈ ਜੋ ਭਾਰਤ ਪਾਕਿਸਤਾਨ ਵੰਡ ਵੇਲੇ ਪੱਛਮੀ ਪੰਜਾਬ ਤੋਂ ਏਧਰ ਆ ਕੇ ਵਸੇ ਸਨ। ਇਸ ਪਿੰਡ ਵਿੱਚ ਇੱਕ ਬਉਲੀ, ਪੁਰਾਤਨ ਬਾਰਾਂਦਰੀਆਂ ਅਤੇ ਇੱਕ ਸ਼ਿਵਾਲਾ ਮੰਦਿਰ ਬਣਿਆ ਹੋਇਆ ਹੈ। ਮੁਗਲਾਂ ਦੇ ਆਵਾਗਮਨ ਕਰਕੇ ਪਿੰਡ ਵਿੱਚ ਹਵੇਲੀਆਂ ਵੀ ਬਣੀਆਂ ਹੋਈਆਂ ਹਨ। ਪਿੰਡ ਵਿੱਚ ਚੁਬਾਰਾ ਨੁਮਾ ਘਰਾਂ ਅਤੇ ਨਿੱਕੀ ਇੱਟ ਦੀਆਂ ਪੱਕੀਆਂ ਹਵੇਲੀਆਂ ਕਾਰਨ ਹੀ ਭੀਲੋਵਾਲ ਨਾਲ ਪੱਕਾ ਨਾਮ ਜੁੜ ਗਿਆ।<ref>{{Cite web |url=http://epaper.punjabitribuneonline.com/1221956/Punjabi-Tribune/PT_27_May_2017#page/9/2 |title=ਪੁਰਾਲੇਖ ਕੀਤੀ ਕਾਪੀ |access-date=2017-06-05 |archive-date=2017-05-29 |archive-url=https://web.archive.org/web/20170529032409/http://epaper.punjabitribuneonline.com/1221956/Punjabi-Tribune/PT_27_May_2017#page/9/2 |dead-url=yes }}</ref>


==ਹਵਾਲੇ==
==ਹਵਾਲੇ==

09:25, 13 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਫਰਮਾ:Infobox settlement ਭੀਲੋਵਾਲ ਪੱਕਾ ਅੰਮ੍ਰਿਤਸਰ ਜ਼ਿਲ੍ਹੇ ਦੀ ਚੌਗਾਂਵਾਂ ਤਹਿਸੀਲ ਦਾ ਇੱਕ ਸਰਹੱਦੀ ਪਿੰਡ ਹੈ ਜੋ ਲੋਪੋਕੇ-ਅਜਨਾਲਾ ਰੋਡ ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਆਬਾਦੀ 1200 ਦੇ ਕਰੀਬ ਹੈ ਤੇ ਵੋਟਾਂ ਦੀ ਗਿਣਤੀ 650 ਹੈ। ਪਿੰਡ ਵਿੱਚ ਬਹੁ ਗਿਣਤੀ ਹਿੰਦੂ/ਖੱਤਰੀ ਲੋਕਾਂ ਦੀ ਹੈ ਜੋ ਭਾਰਤ ਪਾਕਿਸਤਾਨ ਵੰਡ ਵੇਲੇ ਪੱਛਮੀ ਪੰਜਾਬ ਤੋਂ ਏਧਰ ਆ ਕੇ ਵਸੇ ਸਨ। ਇਸ ਪਿੰਡ ਵਿੱਚ ਇੱਕ ਬਉਲੀ, ਪੁਰਾਤਨ ਬਾਰਾਂਦਰੀਆਂ ਅਤੇ ਇੱਕ ਸ਼ਿਵਾਲਾ ਮੰਦਿਰ ਬਣਿਆ ਹੋਇਆ ਹੈ। ਮੁਗਲਾਂ ਦੇ ਆਵਾਗਮਨ ਕਰਕੇ ਪਿੰਡ ਵਿੱਚ ਹਵੇਲੀਆਂ ਵੀ ਬਣੀਆਂ ਹੋਈਆਂ ਹਨ। ਪਿੰਡ ਵਿੱਚ ਚੁਬਾਰਾ ਨੁਮਾ ਘਰਾਂ ਅਤੇ ਨਿੱਕੀ ਇੱਟ ਦੀਆਂ ਪੱਕੀਆਂ ਹਵੇਲੀਆਂ ਕਾਰਨ ਹੀ ਭੀਲੋਵਾਲ ਨਾਲ ਪੱਕਾ ਨਾਮ ਜੁੜ ਗਿਆ।[1]

ਹਵਾਲੇ

ਫਰਮਾ:ਹਵਾਲੇ

ਫਰਮਾ:ਅੰਮ੍ਰਿਤਸਰ ਜ਼ਿਲ੍ਹਾ

  1. Lua error in package.lua at line 80: module 'Module:Citation/CS1/Suggestions' not found.