ਭਾਈ ਧਰਮ ਸਿੰਘ

ਭਾਰਤਪੀਡੀਆ ਤੋਂ
imported>Satdeepbot (clean up using AWB) ਦੁਆਰਾ ਕੀਤਾ ਗਿਆ 01:11, 17 ਨਵੰਬਰ 2015 ਦਾ ਦੁਹਰਾਅ
Jump to navigation Jump to search

ਫਰਮਾ:ਪੰਜ ਪਿਆਰੇ ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ। ਉਹਨਾਂ ਦੇ ਪਿਤਾ ਦਾ ਨਾਮ ਪਰਮ ਸੁੱਖ ਜੀ ਅਤੇ ਮਾਤਾ ਦਾ ਨਾਮ ਅਨੰਤ ਸੀ। ਉਹ ਜੱਟ ਜਾਤ ਦੇ ਦਿੱਲੀ ਸ਼ਹਿਰ ਦੇ ਵਸਨੀਕ ਸੀ। ਉਹਨਾਂ ਦਾ ਜਨਮ 1727 (1727) ਬਿ: 13 (13) ਵਿਸਾਖ ਦਿਨ ਸੋਮਵਾਰ ਪਹਿਰ ਰਾਤ ਰਹਿੰਦੀ ਹੋਇਆ ਸੀ। ਉਹ 25 ਸਾਲ ਦੀ ਉਮਰ ਵਿੱਚ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਗਏ। ਉਹ 1768ਈ. ਨੂੰ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ।

ਫਰਮਾ:ਸਿੱਖੀ