ਬੁੱਧਗੁਪਤ

ਭਾਰਤਪੀਡੀਆ ਤੋਂ
14.139.246.18 (ਗੱਲ-ਬਾਤ) ਦੁਆਰਾ ਕੀਤਾ ਗਿਆ 12:08, 16 ਅਕਤੂਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਬੁੱਧਗੁਪਤ ਪੰਜਵੀਂ ਸਦੀ ਦੇ ਪ੍ਰਾਚੀਨ ਭਾਰਤ ਦਾ ਇੱਕ ਰਾਜਾ ਸੀ ਜੋ ਗੁਪਤ ਰਾਜਵੰਸ਼ ਨਾਲ ਸਬੰਧ ਰੱਖਦਾ ਸੀ। ਇਸ ਦੀ ਰਾਜਧਾਨੀ ਪਾਟਲੀਪੁਤਰ ਸੀ ਜਿਸਦਾ ਨਾਂ ਵਰਤਮਾਨ ਸਮੇਂ ਵਿੱਚ ਪਟਨਾ ਹੈ।