More actions
ਬੀਬੀ ਦਲੇਰ ਕੌਰ ਸਤਾਰ੍ਹਵੀਂ ਸਦੀ ਦੀ ਇੱਕ ਸਿੱਖ ਔਰਤ ਸੀ ਜੋ ਮੁਗਲਾਂ ਵਿਰੁੱਧ ਲੜ ਰਹੀ ਸੀ। ਇਸਨੇ 100 ਔਰਤਾਂ ਨਾਲ ਮੁਗਲਾਂ ਖਿਲਾਫ਼ ਇੱਕ ਰੈਲੀ ਕੱਢੀ। ਇਸਦੀ ਹੱਤਿਆ ਕੀਤੀ ਗਈ ਅਤੇ ਸਿੱਖਾਂ ਵਿੱਚ ਸ਼ਹੀਦ ਮੰਨਿਆ ਜਾਂਦਾ ਹੈ। ਬੀਬੀ ਦਲੇਰ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 17ਵੀਂ ਵਿੱਚ ਅਨੰਦਪੁਰ ਸਾਹਿਬ ਦੀ ਰਖਵਾਲੀ ਲਈ ਜ਼ਿੰਮੇਵਾਰੀ ਦਿੱਤੀ ਸੀ।[1]
ਹਵਾਲੇ
1 }}
| -moz-column-width: {{{1}}}; -webkit-column-width: {{{1}}}; column-width: {{{1}}}; | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">