ਬਾਡੀਗਾਰਡ (2011 ਫ਼ਿਲਮ)

imported>Satdeepbot (clean up using AWB) ਦੁਆਰਾ ਕੀਤਾ ਗਿਆ 22:42, 16 ਨਵੰਬਰ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox film

ਬੌਡੀਗਾਰਡ 2011 ਦੀ ਇੱਕ ਹਿੰਦੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਸਿੱਦੀਕ ਹਨ। ਇਹ ਸਿੱਦੀਕ ਦੀ ਆਪਣੀ 2010 ਮਲਿਆਲਮ ਫ਼ਿਲਮ ਦਾ ਤੀਜਾ ਰੀਮੇਕ ਹਨ ਜਦਕਿ ਇਸ ਦਾ ਦੂਜਾ ਰੀਮੇਕ ਤਾਮਿਲ ਵਿੱਚ ਬਣਿਆ। ਫ਼ਿਲਮ ਦੇ ਪ੍ਰੋਡਿਊਸਰ ਅਤੁੱਲ ਅਗਨੀਹੋਤਰੀ ਹਨ ਅਤੇ ਮੁੱਖ ਕਿਰਦਾਰ ਸਲਮਾਨ ਖ਼ਾਨ ਅਤੇ ਕਰੀਨਾ ਕਪੂਰ ਨੇ ਨਿਭਾਏ ਹਨ।[1] ਇਹ ਫ਼ਿਲਮ 31 ਅਗਸਤ 2011 ਨੂੰ ਭਾਰਤ ਦੇ 70 ਸ਼ਹਿਰਾਂ ਵਿੱਚ 2,250 ਪਰਦਿਆਂ ’ਤੇ ਰਿਲੀਜ਼ ਹੋਈ।

ਹਵਾਲੇ

ਫਰਮਾ:ਹਵਾਲੇ

  1. "Salman starrer Bodyguard remake not called My Love Story". Sify.com. Retrieved ਦਸੰਬਰ 2, 2012. {{cite web}}: External link in |publisher= (help)