ਬਾਗਾਂ ਦਾ ਰਾਖਾ (ਨਿੱਕੀ ਕਹਾਣੀ)

ਫਰਮਾ:ਗਿਆਨਸੰਦੂਕ ਨਿੱਕੀ ਕਹਾਣੀ ਬਾਗਾਂ ਦਾ ਰਾਖਾ ਪੰਜਾਬੀ ਲੇਖਕ ਸੁਜਾਨ ਸਿੰਘ ਦੀ ਲਿਖੀ ਇੱਕ ਨਿੱਕੀ ਕਹਾਣੀ ਹੈ ਜੋ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਸਭ ਰੰਗ ਵਿੱਚ ਸ਼ਾਮਲ ਹੈ। ਇਸ ਕਹਾਣੀ ਨੂੰ ਜਲੰਧਰ ਦੂਰਦਰਸ਼ਨ ਨੇ ਟੈਲੀ ਫਿਲਮ ਅਤੇ ਰੰਗਕਰਮੀ ਸੈਮੂਅਲ ਜੌਨ ਨੇ ਇਸੇ ਨਾਮ ਦੇ ਨੁੱਕੜ ਨਾਟਕ ਵਿੱਚ ਇਸ ਦਾ ਰੂਪਾਂਤਰਨ ਕੀਤਾ। ਫਰਮਾ:ਅਧਾਰ