ਬਸ ਕੰਡਕਟਰ (ਕਹਾਣੀ)

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 12:28, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:ਗਿਆਨਸੰਦੂਕ ਨਿੱਕੀ ਕਹਾਣੀ

ਬਸ ਕੰਡਕਟਰ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਦਲੀਪ ਕੌਰ ਟਿਵਾਣਾ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ।

ਪਾਤਰ

  1. ਡਾਕਟਰ ਪਾਲੀ
  2. ਜੀਤ ਬਸ ਕੰਡਕਟਰ

ਪਲਾਟ

ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਉਹ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ। ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਉਸ ਲਈ ਪਰੇਸ਼ਾਨੀ ਦਾ ਕਰਨ ਹਨ। ਇੱਕ ਬਸ ਕੰਡਕਟਰ, ਜੀਤ ਦਾ ਉਸ ਵੱਲ ਵਤੀਰਾ ਬਹੁਤ ਅਪਣੱਤ ਵਾਲਾ ਹੁੰਦਾ ਹੈ।

ਫਰਮਾ:ਅਧਾਰ