ਬਸ ਕੰਡਕਟਰ (ਕਹਾਣੀ)

ਭਾਰਤਪੀਡੀਆ ਤੋਂ

ਫਰਮਾ:ਗਿਆਨਸੰਦੂਕ ਨਿੱਕੀ ਕਹਾਣੀ

ਬਸ ਕੰਡਕਟਰ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਦਲੀਪ ਕੌਰ ਟਿਵਾਣਾ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ।

ਪਾਤਰ

  1. ਡਾਕਟਰ ਪਾਲੀ
  2. ਜੀਤ ਬਸ ਕੰਡਕਟਰ

ਪਲਾਟ

ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਉਹ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ। ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਉਸ ਲਈ ਪਰੇਸ਼ਾਨੀ ਦਾ ਕਰਨ ਹਨ। ਇੱਕ ਬਸ ਕੰਡਕਟਰ, ਜੀਤ ਦਾ ਉਸ ਵੱਲ ਵਤੀਰਾ ਬਹੁਤ ਅਪਣੱਤ ਵਾਲਾ ਹੁੰਦਾ ਹੈ।

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ