ਬਲਵਿੰਦਰ ਗਰੇਵਾਲ

>Charan Gill (added Category:ਜ਼ਿੰਦਾ ਲੋਕ using HotCat) ਦੁਆਰਾ ਕੀਤਾ ਗਿਆ 17:21, 29 ਜੁਲਾਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Infobox writer ਬਲਵਿੰਦਰ ਗਰੇਵਾਲ (ਜਨਮ 25 ਮਈ 1960) ਪੰਜਾਬੀ ਕਹਾਣੀਕਾਰ ਅਤੇ ਨਿਬੰਧਕਾਰ ਹਨ।

ਜੀਵਨ ਵੇਰਵੇ

ਬਲਵਿੰਦਰ ਗਰੇਵਾਲ ਦਾ ਜਨਮ 25 ਮਈ 1960 ਨੂੰ ਭਾਰਤੀ ਪੰਜਾਬ ਦੇ ਸ਼ਹਿਰ ਖੰਨੇ ਦੇ ਨੇੜੇ ਪਿੰਡ ਬੂਥਗੜ੍ਹ ਦੇ ਇੱਕ ਆਮ ਕਿਸਾਨ ਪਰਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਤੇਜਾ ਸਿੰਘ ਸੀ।

ਕਹਾਣੀ ਸੰਗ੍ਰਹਿ

  • ਯੁੱਧਖੇਤਰ
  • ਇਕ ਘਰ ਆਜ਼ਾਦ ਹਿੰਦੀਆਂ ਦਾ

ਪ੍ਰਸਿੱਧ ਕਹਾਣੀਆਂ

  • ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ
  • ਯੁੱਧ ਖੇਤਰ
  • ਖੰਡੇ ਦੀ ਧਾਰ
  • ਇਕ ਘਰ ਆਜ਼ਾਦ ਹਿੰਦੀਆਂ ਦਾ[1]

ਹਵਾਲੇ

ਫਰਮਾ:ਹਵਾਲੇ