ਬਲਬੀਰ ਸਿੰਘ ਮੋਮੀ

ਭਾਰਤਪੀਡੀਆ ਤੋਂ
>Charan Gill (Charan Gill ਨੇ ਸਫ਼ਾ ਬਲਬੀਰ ਮੋਮੀ ਨੂੰ ਬਲਬੀਰ ਸਿੰਘ ਮੋਮੀ ’ਤੇ ਭੇਜਿਆ) ਦੁਆਰਾ ਕੀਤਾ ਗਿਆ 01:52, 7 ਜੂਨ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਬਲਬੀਰ ਮੋਮੀ (ਜਨਮ 20 ਨਵੰਬਰ, 1935) ਪੰਜਾਬੀ ਸਾਹਿਤਕਾਰ ਹਨ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਮਸਾਲੇ ਵਾਲਾ ਘੋੜਾ (1959, 1973)
  • ਜੇ ਮੈਂ ਮਰ ਜਾਵਾਂ (1965)
  • ਸ਼ੀਸ਼ੇ ਦਾ ਸਮੁੰਦਰ (1968)
  • ਫੁੱਲ ਖਿੜੇ ਹਨ (ਸੰਪਾਦਨ, 1971)
  • ਸਰ ਦਾ ਬੂਝਾ (1973)

ਨਾਵਲ

  • ਜੀਜਾ ਜੀ (1961)
  • ਪੀਲਾ ਗੁਲਾਬ (1975)
  • ਇਕ ਫੁੱਲ ਮੇਰਾ ਵੀ (1986)
  • ਅਲਵਿਦਾ ਹਿੰਦੋਸਤਾਨ

ਨਾਟਕ

  • ਨੌਕਰੀਆਂ ਹੀ ਨੌਕਰੀਆਂ (1960)
  • ਲੌਢਾ ਵੇਲਾ (1961)