imported>Satdeepbot ਦੁਆਰਾ ਕੀਤਾ ਗਿਆ 08:20, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਬਨਾਰਸੀ ਦਾਸ ਚਤੁਰਵੇਦੀ (1892-1985) ਪਦਮ ਭੂਸ਼ਣ (1973) ਵਿਜੇਤਾ ਉੱਘਾ ਹਿੰਦੀ-ਭਾਸ਼ਾ ਲੇਖਕ, ਅਤੇ ਪੱਤਰਕਾਰ ਸੀ।[1] ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸ਼ਹਿਰ ਵਿੱਚ 1892 ਵਿੱਚ ਹੋਇਆ ਅਤੇ 1985 ਚ ਉਸ ਦੀ ਮੌਤ ਹੋ ਗਈ।[2]
ਉਸ ਨੇ ਬਾਰਾਂ ਸਾਲ ਲਈ ਰਾਜ ਸਭਾ ਦੇ ਇੱਕ ਨਾਮਜ਼ਦ ਮੈਂਬਰ ਦੇ ਤੌਰ 'ਤੇ ਸੇਵਾ ਕੀਤੀ।
ਹਵਾਲੇ
ਫਰਮਾ:ਹਵਾਲੇ