ਬਦਰੁਦੀਨ ਤਯਾਬਜੀ (10 ਅਕਤੂਬਰ 1844 – 19 ਅਗਸਤ 1906) ਇੱਕ ਵਕੀਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਤੀਜੇ ਪ੍ਰਧਾਨ ਸਨ।

BadruddinTyabji.jpg

ਜੀਵਨ

ਬਦਰੁਦੀਨ ਤਯਾਬਜੀ ਦਾ ਜਨਮ 10 ਅਕਤੂਬਰ 1844 ਵਿੱਚ ਮੁੰਬਈ ਭਾਰਤ ਵਿੱਚ ਹੋਇਆ। ਉਸ ਦੇ ਦੇ ਪਿਤਾ ਮੁਲਾਹ ਤੱਯਬ ਅਲੀ ਅਰਬ ਦੇ ਸੁਲੇਮਾਨੀ ਬੋਹਰਾ ਵੰਸ਼ ਨਾਲ ਸਬੰਧ ਰੱਖਦੇ ਸਨ.[1]। ਉਸਨੇ ਆਪਣੇ ਅੱਠ ਦੇ ਅੱਠ ਪੁੱਤਰਾਂ ਨੂੰ ਯੂਰਪ ਵਿੱਚ ਓਦੋਂ ਪੜਨ ਲਈ ਭੇਜਿਆ ਜਦੋਂ ਪਛਮੀ ਸਿੱਖਿਆ ਨੂੰ ਭਾਰਤੀ ਮੁਸਲਮਾਨਾਂ ਇੱਕ ਸ਼ਰਾਪ ਸਮਝਦੇ ਸਨ। 1867 ਵਿੱਚ ਭਾਰਤ ਆ ਕੇ ਤਯਾਬਜੀ ਪਹਿਲਾ ਭਾਰਤੀ ਵਕੀਲ ਬਣਿਆ।[2]

ਹਵਾਲੇ

ਫਰਮਾ:ਹਵਾਲੇ