"ਫੈਜ਼ਲਪੁਰੀਆ ਮਿਸਲ" ਦੇ ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
Jump to navigation Jump to search
imported>Satdeepbot
ਛੋ (→‎top: clean up ਦੀ ਵਰਤੋਂ ਨਾਲ AWB)
 
>InternetArchiveBot
(Rescuing 1 sources and tagging 0 as dead.) #IABot (v2.0.8.2)
 
ਲਾਈਨ 9: ਲਾਈਨ 9:
| related =
| related =
}}
}}
'''ਫੈਜ਼ਲਪੁਰੀਆ ਮਿਸਲ''' ਸਭ ਤੋਂ ਪਹਿਲਾ ਕਾਇਮ ਹੋਣ ਵਾਲੀ ਮਿਸਲ ਹੈ। ਇਸ ਦਾ ਮੌਢੀ [[ਨਵਾਬ ਕਪੂਰ ਸਿੰਘ]] ਸੀ। ਉਸ ਨੇ ਸਭ ਤੋਂ ਪਹਿਲਾ [[ਅੰਮ੍ਰਿਤਸਰ]] ਦੇ ਨੇੜੇ ਫੈਜ਼ਲਪੁਰ ਪਿੰਡ ਉੱਤੇ ਕਬਜ਼ਾ ਕੀਤਾ ਅਤੇ ਉਸ ਦਾ ਨਾਂ '''ਸਿੱਘ ਪੁਰ''' ਰੱਖਿਆ। ਇਸ ਕਾਰਨ ਇਸ ਮਿਸਲ ਦਾ ਨਾਂ ਸਿੰਘਪੁਰੀਆ ਮਿਸਲ ਵੀ ਹੈ। 1743 ਈ: ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਬਹਾਦਾਰ ਅਤੇ ਸੁਯੋਗ ਭਤੀਜਾ [[ਖੁਸ਼ਹਾਲ ਸਿੰਘ]] ਇਸ ਮਿਸਲ ਦਾ ਨੇਤਾ ਬਣਿਆ ਅਤੇ ਮਿਸਲ ਦਾ ਵਿਸਥਾਰ ਕੀਤਾ। ਇਸ ਮਿਸਲ ਵਿੱਚ [[ਜਲੰਧਰ]], [[ਨੂਰਪੁਰ]], [[ਬਹਿਰਾਮਪੁਰ]], [[ਪੱਟੀ]] ਆਦਿ ਇਲਾਕੇ ਇਸ ਵਿੱਚ ਸਾਮਿਲ ਸਨ। ਖੁਸ਼ਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਬਹਾਦੁਰ ਅਤੇ ਦਲੇਰ ਪੁੱਤਰ [[ਬੁੱਧ ਸਿੰਘ]] ਮਿਸਲ ਦਾ ਸਰਦਾਰ ਬਣਿਆ ਤੇ [[ਮਹਾਰਾਜਾ ਰਣਜੀਤ ਸਿੰਘ]] ਨੇ ਉਸ ਨੂੰ ਹਰਾ ਕਿ ਮਿਸਲ ਨੂੰ ਆਪਣੇ ਰਾਜ ਵਿੱਚ ਸਾਮਿਲ ਕਰ ਲਿਆ।<ref>http://www.sikh-history.com/sikhhist/events/m-singhpura.html</ref>
'''ਫੈਜ਼ਲਪੁਰੀਆ ਮਿਸਲ''' ਸਭ ਤੋਂ ਪਹਿਲਾ ਕਾਇਮ ਹੋਣ ਵਾਲੀ ਮਿਸਲ ਹੈ। ਇਸ ਦਾ ਮੌਢੀ [[ਨਵਾਬ ਕਪੂਰ ਸਿੰਘ]] ਸੀ। ਉਸ ਨੇ ਸਭ ਤੋਂ ਪਹਿਲਾ [[ਅੰਮ੍ਰਿਤਸਰ]] ਦੇ ਨੇੜੇ ਫੈਜ਼ਲਪੁਰ ਪਿੰਡ ਉੱਤੇ ਕਬਜ਼ਾ ਕੀਤਾ ਅਤੇ ਉਸ ਦਾ ਨਾਂ '''ਸਿੱਘ ਪੁਰ''' ਰੱਖਿਆ। ਇਸ ਕਾਰਨ ਇਸ ਮਿਸਲ ਦਾ ਨਾਂ ਸਿੰਘਪੁਰੀਆ ਮਿਸਲ ਵੀ ਹੈ। 1743 ਈ: ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਬਹਾਦਾਰ ਅਤੇ ਸੁਯੋਗ ਭਤੀਜਾ [[ਖੁਸ਼ਹਾਲ ਸਿੰਘ]] ਇਸ ਮਿਸਲ ਦਾ ਨੇਤਾ ਬਣਿਆ ਅਤੇ ਮਿਸਲ ਦਾ ਵਿਸਥਾਰ ਕੀਤਾ। ਇਸ ਮਿਸਲ ਵਿੱਚ [[ਜਲੰਧਰ]], [[ਨੂਰਪੁਰ]], [[ਬਹਿਰਾਮਪੁਰ]], [[ਪੱਟੀ]] ਆਦਿ ਇਲਾਕੇ ਇਸ ਵਿੱਚ ਸਾਮਿਲ ਸਨ। ਖੁਸ਼ਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਬਹਾਦੁਰ ਅਤੇ ਦਲੇਰ ਪੁੱਤਰ [[ਬੁੱਧ ਸਿੰਘ]] ਮਿਸਲ ਦਾ ਸਰਦਾਰ ਬਣਿਆ ਤੇ [[ਮਹਾਰਾਜਾ ਰਣਜੀਤ ਸਿੰਘ]] ਨੇ ਉਸ ਨੂੰ ਹਰਾ ਕਿ ਮਿਸਲ ਨੂੰ ਆਪਣੇ ਰਾਜ ਵਿੱਚ ਸਾਮਿਲ ਕਰ ਲਿਆ।<ref>{{Cite web |url=http://www.sikh-history.com/sikhhist/events/m-singhpura.html |title=ਪੁਰਾਲੇਖ ਕੀਤੀ ਕਾਪੀ |access-date=2015-09-19 |archive-date=2015-08-31 |archive-url=https://web.archive.org/web/20150831125013/http://www.sikh-history.com/sikhhist/events/m-singhpura.html |dead-url=yes }}</ref>
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

06:49, 13 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਫਰਮਾ:Infobox ethnic group ਫੈਜ਼ਲਪੁਰੀਆ ਮਿਸਲ ਸਭ ਤੋਂ ਪਹਿਲਾ ਕਾਇਮ ਹੋਣ ਵਾਲੀ ਮਿਸਲ ਹੈ। ਇਸ ਦਾ ਮੌਢੀ ਨਵਾਬ ਕਪੂਰ ਸਿੰਘ ਸੀ। ਉਸ ਨੇ ਸਭ ਤੋਂ ਪਹਿਲਾ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਪਿੰਡ ਉੱਤੇ ਕਬਜ਼ਾ ਕੀਤਾ ਅਤੇ ਉਸ ਦਾ ਨਾਂ ਸਿੱਘ ਪੁਰ ਰੱਖਿਆ। ਇਸ ਕਾਰਨ ਇਸ ਮਿਸਲ ਦਾ ਨਾਂ ਸਿੰਘਪੁਰੀਆ ਮਿਸਲ ਵੀ ਹੈ। 1743 ਈ: ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਬਹਾਦਾਰ ਅਤੇ ਸੁਯੋਗ ਭਤੀਜਾ ਖੁਸ਼ਹਾਲ ਸਿੰਘ ਇਸ ਮਿਸਲ ਦਾ ਨੇਤਾ ਬਣਿਆ ਅਤੇ ਮਿਸਲ ਦਾ ਵਿਸਥਾਰ ਕੀਤਾ। ਇਸ ਮਿਸਲ ਵਿੱਚ ਜਲੰਧਰ, ਨੂਰਪੁਰ, ਬਹਿਰਾਮਪੁਰ, ਪੱਟੀ ਆਦਿ ਇਲਾਕੇ ਇਸ ਵਿੱਚ ਸਾਮਿਲ ਸਨ। ਖੁਸ਼ਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਬਹਾਦੁਰ ਅਤੇ ਦਲੇਰ ਪੁੱਤਰ ਬੁੱਧ ਸਿੰਘ ਮਿਸਲ ਦਾ ਸਰਦਾਰ ਬਣਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਹਰਾ ਕਿ ਮਿਸਲ ਨੂੰ ਆਪਣੇ ਰਾਜ ਵਿੱਚ ਸਾਮਿਲ ਕਰ ਲਿਆ।[1]

ਹਵਾਲੇ

ਫਰਮਾ:ਹਵਾਲੇ

ਫਰਮਾ:ਸਿੱਖ ਮਿਸਲਾਂ ਫਰਮਾ:ਅਧਾਰ

  1. Lua error in package.lua at line 80: module 'Module:Citation/CS1/Suggestions' not found.