ਪੰਜਾਬੀ ਸਾਹਿਤ ਚਿੰਤਨ ਵਿਭਿੰਨ ਪਾਸਾਰ (ਕਿਤਾਬ)
ਫਰਮਾ:Infobox book ਪੰਜਾਬੀ ਸਾਹਿਤ ਚਿੰਤਨ ਵਿਭਿੰਨ ਪਾਸਾਰ ਇੱਕ ਪੰਜਾਬੀ ਕਿਤਾਬ ਹੈ, ਜੋ ਕਿ ਇੰਦਰਜੀਤ ਕੌਰ ਦੀ ਲਿਖੀ ਹੋਈ ਹੈ। ਇਸ ਕਿਤਾਬ ਸੰਬੰਧੀ ਲੇਖਿਕਾ ਦਾ ਕਹਿਣਾ ਹੈ ਕਿ ਉਸ ਨੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਨਾਲ ਸੰਬੰਧਤ ਇਹ ਲੇਖ ਪੰਜਾਬ ਯੂਨੀਵਰਸਿਟੀ ਦੇ ਐਮ.ਏ. ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸਾਹਮਣੇ ਰੱਖ ਕੇ ਲਿਖੇ ਗਏ ਹਨ।[1]