ਪ੍ਰਿੰਸ ਨਰੂਲਾ
ਫਰਮਾ:Infobox person ਪ੍ਰਿੰਸ ਨਰੂਲਾ ਇੱਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ। ਉਸਨੇ ਆਪਣਾ ਮਾਡਲਿੰਗ ਕੈਰੀਅਰ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ।[1] ਉਸਨੇ 2014 ਵਿੱਚ ਮਿ. ਪੰਜਾਬ ਵਿੱਚ ਭਾਗ ਲਿਆ ਸੀ ਅਤੇ ਅਤੇ ਦੂਸਰੇ ਰੱਨਰ-ਅਪ ਦੀ ਪਦਵੀ ਹਾਸਿਲ ਕੀਤੀ ਸੀ।[2][3][4] ਇਸ ਤੋਂ ਬਾਅਦ ਉਸਨੇ ਦੇਸ਼ ਦੀ ਨੌਜਵਾਨ ਪੀੜੀ ਦੇ ਹਰਮਨ ਪਿਆਰੇ ਸ਼ੋਅ ਐਮਟੀਵੀ ਰੋਡੀਸ ਵਿੱਚ ਭਾਗ ਲਿਆ ਅਤੇ ਇਸਨੂੰ ਜਿੱਤਣ[5][6] ਨਾਲ ਇੱਕ ਮੋਟਰਸਾਈਕਲ ਅਤੇ ਪੰਜ ਲੱਖ ਰੁਪਏ[7] ਵੀ ਪ੍ਰਾਪਤ ਕੀਤੇ ਅਤੇ 21 ਪ੍ਰਤੀਭਾਗੀਆਂ ਨੂੰ ਹਰਾ ਕੇ ਅਲਟੀਮੇਟ ਰੋਡੀ ਦਾ ਖਿਤਾਬ ਜਿੱਤਿਆ।[8] ਇਸ ਸ਼ੋਅ ਨੂੰ ਜਿੱਤਣ ਮਗਰੋਂ ਉਸਨੇ ਸਪਲਿਟਸਵਿਲਾ ਵਿੱਚ ਭਾਗ ਲਿਆ। ਇੱਥੇ ਉਸਨੂੰ ਰਨਰ-ਅਪ ਪੁਨੀਸ਼ਨ ਹਾਸਿਲ ਹੋਈ। 2015 ਦੇ ਵਿੱਚ ਹੀ ਉਸਨੇ ਕਲਰਸ ਦੇ ਚਰਚਿਤ ਰਿਆਲਟੀ ਸ਼ੋਅ ਬਿੱਗ ਬੌਸ 9 ਵਿੱਚ ਭਾਗ ਲੈਣ ਦਾ ਮੌਕਾ ਮਿਲਿਆ[9][10] ਅਤੇ ਉਸਨੇ ਇਹ ਸ਼ੋਅ ਜਿੱਤਿਆ।[11][12]
ਟੈਲੀਵਿਜ਼ਨ
ਸਾਲ | ਸ਼ੋਅ | ਭੂਮਿਕਾ | ਚੈਨਲ | ਨੋਟ |
---|---|---|---|---|
2014 | ਮਿਃ ਪੰਜਾਬ
|
ਪ੍ਰਤੀਯੋਗੀ | ਪੀ.ਟੀ.ਸੀ. ਪੰਜਾਬੀ |
ਉੱਪ-ਜੇਤੂ(ਰਨਰ-ਅਪ) |
2015 | ਐਮ.ਟੀ.ਵੀ. ਰੋਡੀਜ਼ (ਸੀਜ਼ਨ 12)
|
ਪ੍ਰਤੀਯੋਗੀ | ਐਮ.ਟੀ.ਵੀ. ਇੰਡੀਆ |
ਜੇਤੂ |
2015 | ਐਮ.ਟੀ.ਵੀ. ਸਪਲਿਟਸਵਿਲਾ (ਸੀਜ਼ਨ 12)
|
ਪ੍ਰਤੀਯੋਗੀ | ਐਮ.ਟੀ.ਵੀ. ਇੰਡੀਆ | ਜੇਤੂ (ਕਿੰਗ) |
2015 | ਬਿੱਗ ਬੌਸ (ਸੀਜ਼ਨ 9) |
ਪ੍ਰਤੀਯੋਗੀ | ਕਲਰਜ਼ | ਜੇਤੂ[13][11][12] |
ਹੋਰ ਵੇਖੋ
ਹਵਾਲੇ
- ↑ "Prince Narula on 'Bigg Boss 9', wants 'reality king' tag". The Indian Express. 12 October 2015. Retrieved 12 October 2015.
- ↑ Balraj Singh was declared 1st Runners Up while Ramanjeet Singh and ਫਰਮਾ:Cite news
- ↑ "Akshay Kumar is Roadies winner Prince Narula's role model". India Today. 28 June 2015. Retrieved 14 October 2015.
- ↑ "'Bigg Boss 9' contestant Prince Narula wants 'reality king' tag". Mid Day. 12 October 2015. Retrieved 14 October 2015.
- ↑ "Prince Narula wins 'MTV Roadies X2'". The Times of India. 27 September 2015. Retrieved 12 October 2015.
- ↑ "After MTV 'Roadies X2'". International Business Times. 12 October 2015. Retrieved 12 October 2015.
- ↑ "'Roadies X2' winner Prince Narula wishes to have career like Akshay Kumar". Indian Express. 28 June 2015. Retrieved 14 October 2015.
- ↑ "Roadies X2 Winner Prince Narula Titled Ultimate Roadie!"
- ↑ "'Bigg Bigg 9' Fans think Prince Narula is the next Gautam Gulati".
- ↑ "Big Boss 9 Prince Narula wants 'reality king' tag".
- ↑ 11.0 11.1 "Prince Narula becomes the ultimate winner of Bigg Boss 9!". Retrieved 23 January 2016.
- ↑ 12.0 12.1 "Bigg Boss 9 finale: Prince Narula is the winner". Retrieved 23 January 2016.
- ↑ "'Bigg Boss 9' Day 1: Aman, Kishwer 'feel sorry' for Prince".