ਪਾਰੁਲ ਚੌਹਾਨ
imported>CommonsDelinker (Removing Ragini_aka_parul.jpg, it has been deleted from Commons by Fitindia because: per c:Commons:Deletion requests/Files in Category:Images from FilmiTadka.) ਦੁਆਰਾ ਕੀਤਾ ਗਿਆ 14:48, 27 ਜੂਨ 2021 ਦਾ ਦੁਹਰਾਅ
ਫਰਮਾ:Infobox person ਪਾਰੁਲ ਚੌਹਾਨ ਇੱਕ ਭਾਰਤੀ ਟੈਲੀਵਿਜ਼ਨ ਮਾਡਲ ਅਤੇ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ ਜਿਸਨੇ "ਬਿਦਾਈ " ਸੀਰੀਅਲ ਵਿੱਚ ਰਾਗਿਨੀ ਦੀ ਭੂਮਿਕਾ ਅਦਾ ਕੀਤੀ।[1] ਇਸਨੇ ਸੋਨੀ ਟੀਵੀ ਨਾਚ ਪ੍ਰਦਰਸ਼ਨ ਝਲਕ ਦਿਖਲਾ ਜਾ ਵਿੱਚ ਕੋਰੀਓਗ੍ਰਾਫਰ ਦੀਪਕ ਨਾਲ ਹਿੱਸਾ ਲਿਆ।[2] ਇਸਨੂੰ ਭਾਰਤੀ ਟੈਲੀਵਿਜ਼ਨ ਅਕੈਡਮੀ ਅਵਾਰਡ 2009 ਵਿੱਚ ਨਾਮਜ਼ਦ ਕੀਤਾ ਗਿਆ। ਇਹ "ਰਿਸ਼ਤੋਂ ਸੇ ਬੜੀ ਪ੍ਰਥਾ" ਵਿੱਚ ਸ਼ਾਲਿਨੀ ਚੰਦ੍ਰਾ ਦੇ ਬਦਲ ਵਜੋਂ ਮੁੱਖ ਭੂਮਿਕਾ ਵਿੱਚ ਆਈ। ਯੇ ਰਿਸ਼ਤਾ ਕਯਾ ਕਹਲਾਤਾ ਹੈ ਵਿੱਚ ਇਹ ਸਵਰਨਾ ਗੋਏਨਕਰ ਦੀ ਭੂਮਿਕਾ ਨਿਭਾ ਰਹੀ ਹੈ।[3]
ਟੈਲੀਵਿਜ਼ਨ
ਸਾਲ | ਪ੍ਰਦਰਸ਼ਨ | ਭੂਮਿਕਾ | ਸਰੋਤ |
---|---|---|---|
2007-2010 | ਸਪਨਾ ਬਾਬੁਲ ਕਾ...ਬਿਦਾਈ | ਰਾਗਿਨੀ ਰਣਵੀਰ ਰਾਜਵੰਸ਼ | |
2009 | ਝਲਕ ਦਿਖਲਾ ਜਾ 3 | ਆਪਣਾ ਆਪ | |
2010-2011 | ਰਿਸ਼ਤੋਂ ਸੇ ਬੜੀ ਪ੍ਰਥਾ | ਸੁਰਭੀ ਅਭੈ ਸੂਰਿਆਵੰਸ਼ੀ | |
2011-2012 | ਅੰਮ੍ਰਿਤ ਮੰਥਨ |
ਆਪਣਾ ਆਪ | |
2012 | ਸਾਵਧਾਨ ਭਾਰਤ | ||
2013 | ਪੁਨਰ ਵਿਵਾਹ - ਏਕ ਨਯੀ ਉਮੀਦ | ਦਿਵਿਆ ਰਾਜਜਖੋਟਿਆ | |
2015-2016 | ਮੇਰੀ ਆਸ਼ਿਕੀ ਤੁਮ ਸੇ | ਆਰਤੀ ਸਿੰਘ ਅਹਲਾਵਤ | |
2016-ਮੌਜੂਦ | ਯੇ ਰਿਸ਼ਤਾ ਕਯਾ ਕਹਿਲਾਤਾ ਹੈ | ਸਵਰਨਾ ਮਨੀਸ਼ ਗੋਏਨਕਾ |