ਪਵਨ ਹਰਚੰਦਪੁਰੀ

ਪਵਨ ਹਰਚੰਦਪੁਰੀ ਇੱਕ ਪੰਜਾਬੀ ਗੀਤਕਾਰ, ਕਵੀ ਅਤੇ ਲੇਖਕ ਹੈ।[1] ਉਹ ਪੰਜਾਬੀ ਲੇਖਕ ਸਭਾ (ਸੇਖੋਂ) ਦਾ ਜਨਰਲ ਸਕੱਤਰ ਅਤੇ ਸਾਹਿਤ ਸਭਾ ਧੂਰੀ ਦਾ ਪ੍ਰਧਾਨ ਹੈ। ਉਸ ਦੀ ਪੁਸਤਕ ਪੰਛੀਆਂ ਦੀ ਪੰਚਾਇਤ ਕਾਵਿ ਕਹਾਣੀ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2013 ਲਈ ਸ੍ਰੀ ਗੁਰੂ ਹਰਕ੍ਰਿਸ਼ਨ ਪੁਰਸਕਾਰ ਮਿਲ ਚੁੱਕਿਆ ਹੈ।[2] ਅਤੇ ਭਾਰਤੀ ਸਾਹਿਤ ਅਕੈਡਮੀ ਵੱਲੋਂ ਪੰਜਾਬੀ ਭਾਸ਼ਾ ਲਈ "ਬਾਲ ਸਾਹਿਤ ਪੁਰਸਕਾਰ" ਵਾਸਤੇ ਉਹਨਾਂ ਦੇ ਬਾਲ ਨਾਵਲ "ਏਲੀਅਨਜ਼ ਦੀ ਧਰਤੀ 'ਤੇ" ਲਈ ਸਾਲ 2019 ਦੇ ਬਾਲ ਸਾਹਿਤ ਪੁਰਸਕਾਰ ਲਈ ਚੁਣਿਆ ਗਿਆ।[3]

ਪਵਨ ਹਰਚੰਦਪੁਰੀ 22ਵੇਂ ਨਾਭਾ ਕਾਵਿ ਉਤਸਵ ਸਮੇਂ 2019 ਵਿੱਚ

ਪੁਸਤਕਾਂ

  • ਜ਼ਿੰਦਗੀ ਦਾ ਅਸਲੀ ਸੁਪਰਮੈਨ ਦਾਰਾ ਸਿੰਘ
  • ਪੰਛੀਆਂ ਦੀ ਪੰਚਾਇਤ
  • ਅੰਬਰੀ ਛੋਹਾਂ
  • ਬੱਚਿਓ ਸੁਣੋ ਸੁਣਾਵਾਂ ਬਾਤਾਂ
  • ਮਿਠੇ ਮਿਠੇ ਗੀਤ
  • ਨਿੱਕੇ ਨਿੱਕੇ ਬਾਲ
  • ਤਾਰਿਆਂ ਭਰਿਆ ਅਸਮਾਨ
  • ਏਲੀਅਨਜ਼ ਦੀ ਧਰਤੀ 'ਤੇ
  • ਅਦੁੱਤੀ ਪੰਜਾਬੀ-ਅੰਗਰੇਜ਼ੀ ਪਖਾਣ ਕੋਸ਼ (ਸੰਪਾਦਨ)

ਹਵਾਲੇ