ਪਵਨ ਗੁਲਾਟੀ

>Charan Gill ਦੁਆਰਾ ਕੀਤਾ ਗਿਆ 10:35, 17 ਮਾਰਚ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਪਵਨ ਗੁਲਾਟੀ ਪੰਜਾਬੀ ਲੇਖਕ, ਕਵੀ ਅਤੇ ਅਨੁਵਾਦਕ ਹੈ। ਕਿੱਤੇ ਵਜੋਂ ਪਹਿਲਾਂ ਉਹ ਅੰਗਰੇਜ਼ੀ ਦਾ ਅਧਿਆਪਕ ਸੀ ਅਤੇ ਹੁਣ ਮਾਲ ਮਹਿਕਮੇ ਵਿੱਚ ਅਧਿਕਾਰੀ ਹੈ।

ਪਵਨ ਗੁਲਾਟੀ ਦਾ ਜਨਮ ਕੋਟਕਪੂਰਾ ਸ਼ਹਿਰ ਵਿੱਚ ਹੋਇਆ ਸੀ ਅਤੇ ਉਥੇ ਹੀ ਉਹ ਵੱਡਾ ਹੋਇਆ। ਉਸ ਦੇ ਪਿਤਾ ਸ਼ਾਹ ਚਮਨ ਪੰਜਾਬ ਦੇ ਮਸ਼ਹੂਰ ਲੇਖਕ ਅਤੇ ਅਨੁਵਾਦਕ ਸਨ। ਯਾਤਰਾਵਾਂਉਸਦਾ ਪਹਿਲਾ ਕਾਵਿ-ਸੰਕਲਨ ਹੈ।

ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ