ਫਰਮਾ:ਬੇ-ਹਵਾਲਾ ਫਰਮਾ:Infobox settlement

ਪਲਾਸ਼ੀ (ਫਰਮਾ:Lang-bn Pôlashi, pronounced ਫਰਮਾ:IPA-hns) ਜਿਸ ਨੂੰ ਪਲਾਸੀ ਵੀ ਕਿਹਾ ਜਾਂਦਾ ਹੈ ਹੁਗਲੀ ਨਦੀ ਦੇ ਕਿਨਾਰੇ ਤੇ ਵਸਿਆ ਇੱਕ ਨਗਰ ਹੈ। ਇੱਥੇ 1757 ਈ ਵਿੱਚ ਬੰਗਾਲ ਦੇ ਨਵਾਬ ਸਿਰਾਜੁੱਦੌਲਾ ਅਤੇ ਅੰਗਰੇਜਾਂ ਦੇ ਵਿੱਚਕਾਰ ਭਿਆਨਕ ਯੁੱਧ ਲੜਿਆ ਗਿਆ ਸੀ। ਇਸ ਲੜਾਈ ਵਿੱਚ ਅੰਗਰੇਜਾਂ ਦੀ ਫਤਹਿ ਹੋਈ ਸੀ। ਇਸ ਫਤਹਿ ਨਾਲ ਭਾਰਤ ਵਿੱਚ ਅੰਗਰੇਜਾਂ ਦੇ ਪੈਰ ਜਮ ਗਏ। ਲੜਾਈ ਦੇ ਬਾਅਦ ਲਾਰਡ ਕਰਜਨ ਨੇ ਇੱਥੇ ਅੰਗਰੇਜਾਂ ਦੀ ਜਿੱਤ ਦਾ ਸਮਾਰਕ ਵੀ ਬਣਵਾਇਆ ਸੀ।