ਪਰਸਾ
ਪਰਸਾ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ 1992 ਵਿੱਚ ਪ੍ਰਕਾਸ਼ਿਤ ਨਾਵਲ ਹੈ। ਇਹ ਨਾਵਲ ਸਮਕਾਲੀ ਯਥਾਰਥ ਦੀਆਂ ਸਦੀਵੀ ਅਤੇ ਵਿਆਪਕ ਸੱਚਾਈਆਂ ਦੇ ਨਾਲ ਸੰਬੰਧਿਤ ਹੈ। ਇਹ ਨਾਵਲ ਗੁਰਦਿਆਲ ਸਿੰਘ ਦੇ ਹੋਰ ਨਾਵਲਾਂ ਦੇ ਮੁਕਾਬਲੇ ਵਧੇਰੇ ਦਾਰਸ਼ਨਿਕ ਹੈ। ਇਸ ਦਾ ਬਿਰਤਾਂਤ ਵਧੇਰੇ ਗੁੰਝਲਦਾਰ ਅਤੇ ਬਹੁਪੱਖੀ ਹੈ। ਲੇਖਕ ਨੇ ਇਸ ਨੂੰ ਲਿਖਣ ਲਈ ਕਾਫ਼ੀ ਚਿਰ ਲਾਇਆ।[1]
| ਪਰਸਾ | |
|---|---|
| [[File:]] | |
| ਲੇਖਕ | ਗੁਰਦਿਆਲ ਸਿੰਘ |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵਿਸ਼ਾ | ਪੰਜਾਬੀ ਪੇਂਡੂ ਜੀਵਨ |
| ਵਿਧਾ | ਨਾਵਲ |
| ਪ੍ਰਕਾਸ਼ਨ ਮਾਧਿਅਮ | ਪ੍ਰਿੰਟ |
ਪਾਤਰ
- ਪਰਸਾ (ਮੁੱਖ ਪਾਤਰ)
- ਬਸੰਤਾ (ਪਰਸੇ ਦਾ ਪੁੱਤਰ)
- ਮੁਖਤਿਆਰ ਕੌਰ
- ਸਵਿਤਰੀ
- ਪਾਲਾ ਰਾਗੀ (ਪਰਸੇ ਦਾ ਦੋਸਤ)
- ਸੰਤ ਨਾਰੰਗ ਦਾਸ (ਮਹੰਤ)
- ਜੇਠਾ (ਪਰਸੇ ਦਾ ਪੁੱਤਰ)
- ਪੋਹਲਾ (ਪਰਸੇ ਦਾ ਪੁੱਤਰ)
ਪਲਾਟ
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ