ਪਰਵੀਨ ਕੁਮਾਰ ਅਸ਼ਕ

ਭਾਰਤਪੀਡੀਆ ਤੋਂ
>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 05:05, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਪਰਵੀਨ ਕੁਮਾਰ ਅਸ਼ਕ (1951[1]- 17 ਜੁਲਾਈ 1917) ਪੰਜਾਬੀ ਅਤੇ ਉਰਦੂ ਦਾਇਕ ਮਸ਼ਹੂਰ ਗਜ਼ਲ ਲੇਖਕ ਅਤੇ ਇੱਕ ਕਵੀ ਸੀ। ਇੱਕ ਬਹੁਤ ਮਸ਼ਹੂਰ ਸ਼ਾਇਰ ਕੱਵਾਲ ਹੁਸ਼ਿਆਰਪੁਰੀ ਦਾ ਬੇਟਾ ਹੋਣ ਦੇ ਨਾਤੇ ਉਸਨੇ ਛੋਟੀ ਉਮਰ ਵਿੱਚ ਹੀ ਲਿੱਖਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਆਪਣਾ ਪਹਿਲਾ ਸ਼ੇਅਰ, 'ਵੋਹ ਕਹਤੇ ਥੇ ਮੋਹੱਬਤ ਕਾ ਕਿਸੀ ਸੇ ਜ਼ਿਕਰ ਮਤ ਕਾਰਨਾ, ਬਨਾ ਕਰ ਜ਼ਹਰ ਕੋ ਅਪਨਾ ਤਮਾਸ਼ਾ ਬਨਾ ਡਾਲਾ' ਲਿਖਿਆ, ਜਦੋਂ ਉਹ 9ਵੀਂ ਜਮਾਤ ਵਿੱਚ ਸੀ।

ਹਵਾਲੇ

ਫਰਮਾ:ਹਵਾਲੇ

  1. "PARVEEN KUMAR ASHK".