ਪਰਗਟ ਸਿੰਘ ਲਿੱਦੜਾਂ

ਭਾਰਤਪੀਡੀਆ ਤੋਂ
>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 10:53, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਪਰਗਟ ਸਿੰਘ ਲਿੱਦੜਾਂ ਪੰਜਾਬੀ ਗੀਤਕਾਰ ਸੀ।ਪਰਗਟ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਲਿੱਦੜਾਂ ’ਚ ਪਿਤਾ ਰਣ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਹੋਇਆ। ਉਹ ਸੰਗਰੂਰ ਜ਼ਿਲ੍ਹੇ ਵਿੱਚ ਮਸਤੂਆਣਾ ਸਾਹਿਬ ਨੇੜੇ ਪਿੰਡ ਲਿੱਦੜਾਂ ਵਿੱਚ ਰਹਿੰਦਾ ਸੀ। ਉਸ ਦੇ ਲਿਖੇ ਗੀਤ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਗਾਏ ਹਨ।[1] ਉਹਨਾਂ ਦਾ ਦਿਹਾਂਤ 5 ਮਾਰਚ 2019 ਨੂੰ ਹੋਇਆ।[2]

ਹਵਾਲੇ

  1. "ਦਿਲਾਂ ਵਿੱਚ ਵਸਦਾ ਰਹੇਗਾ ਪਰਗਟ ਸਿੰਘ ਲਿੱਦੜਾਂ". Punjabi Tribune Online (in हिन्दी). 2019-03-16. Retrieved 2019-03-16.
  2. "ਉੱਘੇ ਗੀਤਕਾਰ ਪਰਗਟ ਲਿੱਦੜਾਂ ਦਾ ਦੇਹਾਂਤ". Punjabi Tribune Online (in हिन्दी). 2019-03-06. Retrieved 2019-03-16.