ਪਥੇਰ ਪਾਂਚਾਲੀ (ਨਾਵਲ)
ਪਥੇਰ ਪਾਂਚਾਲੀ (ਬੰਗਾਲੀ পথের পাঁচালী, Pôther Pãchali, ਅੰਗਰੇਜ਼ੀ ਅਨੁਵਾਦ: Song of the Road[1]) ਬਿਭੂਤੀਭੂਸ਼ਨ ਬੰਦੋਪਾਧਿਆਏ ਦਾ ਲਿਖਿਆ ਨਾਵਲ ਹੈ ਅਤੇ ਬਾਅਦ ਨੂੰ ਸੱਤਿਆਜੀਤ ਰਾਏ ਨੇ ਇਸ ਤੇ ਇਸੇ ਨਾਮ ਦੀ ਫ਼ਿਲਮ ਬਣਾਈ।
ਹਵਾਲੇ
- ↑ Pather Panchali, Oxford University Press, ISBN 0-19-565709-8