ਨੌਰੰਗ ਸਿੰਘ
ਤਸਵੀਰ:ਬੋਝਲ ਪੰਡ.jpg
ਨੌਰੰਗ ਸਿੰਘ ਦੀ ਇੱਕ ਕਿਤਾਬ ਦਾ ਸਰਵਰਕ
ਨੌਰੰਗ ਸਿੰਘ (1910 - 1963[1]) ਪੰਜਾਬੀ ਦੇ ਕਹਾਣੀਕਾਰ ਸਨ। ਉਸਨੇ ਦੱਬੇ-ਕੁਚਲੇ ਅਤੇ ਅਣਗੌਲੇ ਲੋਕਾਂ ਦੇ ਜੀਵਨ ਨੂੰ ਆਪਣੇ ਗਲਪ ਦਾ ਵਿਸ਼ਾ ਬਣਾਇਆ ਅਤੇ ਉਹਨਾਂ ਵਿੱਚੋਂ ਆਪਣੇ ਪਾਤਰ ਲਏ। ਉਸਨੇ ਚਾਰ ਕਹਾਣੀ ਸੰਗ੍ਰਹਿ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ।[2] ਮੁਰਕੀਆਂ ਅਤੇ ਹਾਰ ਜਿੱਤ ਉਸ ਦੀਆਂ ਪ੍ਰਸਿਧ ਨਿੱਕੀਆਂ ਕਹਾਣੀਆਂ ਹਨ।
ਰਚਨਾਵਾਂ
ਕਹਾਣੀ ਸੰਗ੍ਰਹਿ
ਹੋਰ
- ਮਿੰਦੋ (ਨਾਵਲ)
ਹਵਾਲੇ
- ↑ ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 883. ISBN 81-260-1600-0.
- ↑ Encyclopaedia of Indian Literature:
- ↑ http://www.panjabdigilib.org/webuser/searches/displayPage.jsp?ID=7700&page=1&CategoryID=1&Searched=
- ↑ http://www.panjabdigilib.org/webuser/searches/displayPage.jsp?ID=6781&page=1&CategoryID=1&Searched=
- ↑ ਪੰਜਾਬੀ ਪੁਸਤਕ ਕੋਸ਼. ਭਾਸ਼ਾ ਵਿਭਾਗ ਪੰਜਾਬ, ਪਟਿਆਲਾ. 1971. pp. 712–713.