ਨੀਚਾ ਨਗਰ
ਤਸਵੀਰ:Neecha Nagar (1946).webm ਨੀਚਾ ਨਗਰ (ਹਿੰਦੀ: नीचा नगर) 1946 ਦੀ ਚੇਤਨ ਆਨੰਦ ਦੀ ਨਿਰਦੇਸ਼ਿਤ ਅਤੇ ਖ਼ਵਾਜਾ ਅਹਿਮਦ ਅੱਬਾਸ ਦੀ ਲਿਖੀ ਹਿੰਦੀ ਫ਼ਿਲਮ ਹੈ। ਪਹਿਲੇ ਅੰਤਰਰਾਸ਼ਟਰੀ ਕਾਨਸ ਫਿਲਮ ਸਮਾਰੋਹ ਦਾ ਉਦੋਂ ਸਭ ਤੋਂ ਵੱਡਾ ਗਰਾਂ ਪ੍ਰੀ (Grand Prix) ਪੁਰਸਕਾਰ ਹਾਸਲ ਕਰਨ ਵਾਲੀ[1] ਇਹ ਪਹਿਲੀ ਭਾਰਤੀ ਫ਼ਿਲਮ ਦੇਖਣ ਲਈ ਉਦੋਂ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਨੇ ਦਿੱਲੀ ਦੇ ਉਦੋਂ ਵਾਇਸਰੀਗਲ ਲਾਜ਼ (ਹੁਣ ਰਾਸ਼ਟਰਪਤੀ ਭਵਨ) ਵਿੱਚ ਇਸ ਦਾ ਵਿਸ਼ੇਸ਼ ਸ਼ੋ ਰਖਵਾਇਆ ਸੀ।[2]
| ਨੀਚਾ ਨਗਰ | |
|---|---|
| ਤਸਵੀਰ:Neecha Nagar, 1946.jpg ਨੀਚਾ ਨਗਰ ਪੋਸਟਰ | |
| ਨਿਰਦੇਸ਼ਕ | ਚੇਤਨ ਆਨੰਦ |
| ਨਿਰਮਾਤਾ | ਏ. ਹਲੀਮ, ਇੰਡੀਆ ਪਿਕਚਰਜ਼ |
| ਲੇਖਕ | ਖ਼ਵਾਜਾ ਅਹਿਮਦ ਅੱਬਾਸ Hayatullah Ansari |
| ਸਿਤਾਰੇ | ਕਾਮਿਨੀ ਕੌਸ਼ਲ ਉਮਾ ਆਨੰਦ |
| ਸੰਗੀਤਕਾਰ | ਰਵੀ ਸ਼ੰਕਰ |
| ਸਿਨੇਮਾਕਾਰ | ਬਿਦਿਆਪਤੀ ਘੋਸ਼ |
| ਰਿਲੀਜ਼ ਮਿਤੀ(ਆਂ) | 1946 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਹਿੰਦੀ |
ਸੰਖੇਪ
ਨੀਚਾ ਨਗਰ ਹਿਆਤੁਲਾ ਅੰਸਾਰੀ ਦੇ ਲਿਖੀ ਇੱਕ ਹਿੰਦੀ ਕਹਾਣੀ ਨੀਚਾ ਨਗਰ ਤੇ ਅਧਾਰਤ ਸੀ, ਜੋ ਅੱਗੋਂ ਰੂਸੀ ਲੇਖਕ ਮੈਕਸਿਮ ਗੋਰਕੀ ਦੀ ਲੋਅਰ ਡੈਪਥਸ ਤੋਂ ਪ੍ਰੇਰਿਤ ਸੀ। ਇਸ ਰਾਹੀਂ ਸਮਾਜ ਵਿੱਚ ਅਮੀਰ ਅਤੇ ਗਰੀਬ ਵਿਚਕਾਰ ਖਾਈ ਤੇ ਰੋਸ਼ਨੀ ਪਾਈ ਗਈ ਹੈ।[3][4]
ਹਵਾਲੇ
- ↑ Palme d'Or#Grand Prix du Festival International du Film (1939-54)
- ↑ लोकायत शोध संस्थान: दास्तान 'नीचा नगर' की
- ↑ History will never forget Chetan Anand 13 June 2007.
- ↑ Maker of innovative, meaningful movies The Hindu, 15 June 2007.