ਫਰਮਾ:Infobox writer ਨਿੰਦਰ ਗਿੱਲ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਹ ਪੰਜਾਬ ਦੇ 1980ਵਿਆਂ ਦੇ ਸੰਕਟ ਦੇ ਦਿਨਾਂ ਨੂੰ ਆਪਣੇ ਕੁਝ ਨਾਵਲਾਂ ਵਿੱਚ ਚਿਤਰਣ ਦੇ ਤਕੜੇ ਉੱਪਰਾਲੇ ਕਰ ਕੇ ਜਾਣਿਆ ਜਾਂਦਾ ਹੈ।[1]

ਲਿਖਤਾਂ

ਨਾਵਲ

  • ਪੈਂਡੇ (1979)
  • ਪੰਜਾਬ 84
  • ਚੋਣ ਹਲਕਾ ਪਾਇਲ[2]
  • ਦਹਿਸ਼ਤ ਦੇ ਦਿਨਾਂ ਵਿਚ (1989)
  • ਵਿੱਚ ਵਿਚਾਲੇ (2009)
  • ਉਹ ਤਿੰਨ ਦਿਨ (2005)
  • ਸਹਿਮਤੀ ਤੋਂ ਬਾਅਦ (2006)

ਕਹਾਣੀ ਸੰਗ੍ਰਹਿ

  • ਜ਼ਿੰਦਗੀ ਦੇ ਇਸ਼ਤਿਹਾਰ
  • ਸੁੰਨ ਸਰਾਂ[3]
  • ਅਸੀਂ ਜਿਉਂਦੇ ਅਸੀਂ ਜਾਗਦੇ (ਤਰਲੋਚਨ ਝਾਂਡੇ ਨਾਲ ਮਿਲ ਕੇ ਸੰਪਾਦਿਤ)

ਹਵਾਲੇ

ਫਰਮਾ:ਹਵਾਲੇ