ਨਿਸ਼ਾਂਤ (1975 ਫਿਲਮ)

ਭਾਰਤਪੀਡੀਆ ਤੋਂ

ਫਰਮਾ:Infobox film ਨਿਸ਼ਾਂਤ (ਅਨੁਵਾਦ: ਰਾਤ ਦਾ ਅੰਤ) 1975 ਦੀ ਬਣੀ ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ ਅਤੇ ਵਿਜੈ ਤੇਂਦੂਲਕਰ (ਸਕਰੀਨਪਲੇ) ਦੀ ਲਿਖੀ ਹਿੰਦੀ ਸਮਾਜਕ ਡਰਾਮਾ ਫਿਲਮ ਹੈ। ਇਸ ਫਿਲਮ ਵਿੱਚ ਗਿਰੀਸ਼ ਕਨਰਾਡ, ਸ਼ਬਾਨਾ ਆਜ਼ਮੀ, ਅਮਰੀਸ਼ ਪੁਰੀ, ਸਮਿਤਾ ਪਾਟਿਲ, ਅਤੇ ਨਸੀਰੁਦੀਨ ਸ਼ਾਹ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਮੁੱਖ ਕਲਾਕਾਰ

ਹਵਾਲੇ