Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਨਿਰੰਜਨ ਸਿੰਘ ਨੂਰ

ਭਾਰਤਪੀਡੀਆ ਤੋਂ

ਨਿਰੰਜਨ ਸਿੰਘ ਨੂਰ (6 ਜਨਵਰੀ 1933 - 3 ਜੂਨ 1999) ਉਘੇ ਪੰਜਾਬੀ ਕਵੀ ਸਨ। ਉਹ ਬਰਤਾਨੀਆ ਵਾਸੀ ਸਨ।

ਪੁਸਤਕਾਂ

  • ਮੁਕਤੀ (ਕਾਵਿ ਸੰਗ੍ਰਹਿ, 1963)
  • ਨੂਰ ਦਾ ਜਾਮ (ਕਾਵਿ ਸੰਗ੍ਰਹਿ, 1971)
  • ਹੋ-ਚੀ-ਮਿੰਨ (ਮਹਾਕਾਵਿ, 1974)
  • ਹਯਾਤੀ ਦੀ ਹੂਕ (ਕਾਵਿ ਸੰਗ੍ਰਹਿ, 1987)
  • ਹੜੱਪਾ ਤੋਂ ਹੀਰੋਸੀਮਾ ਵੱਲ (ਲੰਮੀ ਨਜ਼ਮ, 1991)
  • ਓਜੋਨ ਦੀ ਅੱਖ (ਗ਼ਜ਼ਲ ਸੰਗ੍ਰਹਿ, 1987)[1]

ਕਾਵਿ-ਨਮੂਨਾ

<poem>

                     ਗ਼ਜ਼ਲ 

ਨਸ਼ਤਰ ਕਿਨੇ ਚਭੋਇਆ, ਮੇਰਾ ਦਿਲ ਹੀ ਜਾਣਦਾ ਏ !! ਕਿਸ ਕਿਸ ਨੇ ਜ਼ਖ਼ਮ ਧੋਇਆ, ਮੇਰਾ ਦਿਲ ਹੀ ਜਾਣਦਾ ਏ !! ਰੀਝਾਂ ਕੁਆਰੀਆਂ ਦਾ, ਆਸਾਂ ਵਿਚਾਰੀਆਂ ਦਾ, ਕਿੰਨਾ ਕੁ ਖ਼ੂਨ ਹੋਇਆ, ਮੇਰਾ ਦਿਲ ਹੀ ਜਾਣਦਾ ਏ !! ਅੱਖੀਆਂ ਨੂੰ ਕੀ ਪਤਾ ਹੈ, ਇਸ ਚੰਦਰੇ ਸਮੇਂ ਤੋਂ, ਕਿੰਨਾ ਕੁ ਗਮ ਲਕੋਇਆ, ਮੇਰਾ ਦਿਲ ਹੀ ਜਾਣਦਾ ਏ !! ਇਹ ਜ਼ਿੰਦਗੀ ਦਾ ਰਾਹੀ, ਕਿੱਥੋਂ ਕੁ ਚੱਲਿਆ ਏ ? ਕਿਥੇ ਕੁ ਆ ਖਲੋਇਆ, ਮੇਰਾ ਦਿਲ ਹੀ ਜਾਣਦਾ ਏ!! ਕੁਦਰਤ ਕੁੜੀ ਨੇ ਆ ਕੇ, ਇਕ ਦਰਦ ਜ਼ਿੰਦਗੀ ਦਾ, ਮੇਰੇ ਦਿਲ ਚ ਕਿਉਂ ਪ੍ਰੋਇਆ, ਮੇਰਾ ਦਿਲ ਹੀ ਜਾਣਦਾ ਏ!! ਕੀ ਮੁੱਲ ਚਾਨਣੀ ਦਾ ? ਕੀ ਭੇਤ ਜ਼ਿੰਦਗੀ ਦਾ ? ਨੀਂ ਜਿੰਦੜੀਏ ! ਇਹ ਮੋਇਆ ਮੇਰਾ ਦਿਲ ਹੀ ਜਾਣਦਾ ਏ!! ਸਭਿਅਤਾ ਦੇ ਮੋਢਿਆ ਤੇ ਅਰਥੀ ਖੁਸ਼ੀ ਦੀ ਨਿੱਕਲੀ, ਪਰ ਕੌਣ ਕੌਣ ਰੋਇਆ, ਮੇਰਾ ਦਿਲ ਹੀ ਜਾਣਦਾ ਏ !!</poem>

ਬਾਹਰੀ ਸਰੋਤ

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">